#BabbuMaanlive

33,568 posts

Loading...
ਇੱਕ ਪਾਰਕ ਵਿੱਚ ਦੋ ਬਜੁਰਗ ਗੱਲਾ ਕਰ ਰਹੇ ਸਨ ...... ਪਹਿਲਾ :ਮੇਰੀ ਇੱਕ ਪੋਤਰੀ ਹੈ, ਵਿਆਹ ਕਰਨ ਦੇ ਕਾਬਲ ਹੋ ਗਈ ਹੈ BE ਕੀਤਾ ਹੈ, ਨੌਕਰੀ ਕਰਦੀ ਹੈ,ਕੱਦ-5"2 ਇੰਚ ਹੈ ਸੁੰਦਰ ਪੜੀ ਲਿਖੀ ਹੈ ਕੋਈ ਮੁੰਡਾ ਹੋਇਆ ਦੱਸੀ? ਦੁਸਰਾ: ਤੇਰੀ ਪੋਤਰੀ ਨੂੰ ਕਿਸ ਤਰ੍ਹਾਂ ਦਾ ਪਰਿਵਾਰ ਚਾਹੀਦਾ? ਪਹਿਲਾ: ਕੁਝ ਖਾਸ ਨੀ ਬਸ ਮੁੰਡਾ ਨੇ ME/M.TECH ਕੀਤਾ ਹੋਵੇ,ਆਪਣਾ ਘਰ ਹੋਵੇ, ਕਾਰ ਹੋਵੇ, ਏ ਸੀ, ਹੋਵੇ ਵਧੀਆ ਨੌਕਰੀ ਹੋਵੇ ਚੰਗੀ ਤਨਖਾਹ ਲੈਦਾ ਹੋਵੇ, ਕੋਈ ਲੱਖ ਰੁਪਏ ਤੱਕ ਹੋ,, ਦੂਸਰਾ :ਹੋਰ ਕੁਝ? ਪਹਿਲਾਂ : ਹਾ ਸਭ ਤੋ ਜਰੂਰੀ ਗੱਲ ,,ਕੁੜੀ ਕਹਿੰਦੀ ਮੁੰਡਾ ਕੱਲਾ ਹੋਵੇ, ਮਾ ਬਾਪ, ਭੈਣ ਭਰਾ ਨਹੀ ਚਾਹੀਦੇ ਅੈਵੇ ਕਲੇਸ਼ ਰਹਿੰਦਾ ਘਰ ਲੜਾਈ ਝਗੜੇ ਹੁੰਦੇ। ਦੁਸਰੇ ਬਜ਼ੁਰਗ ਦੀਆ ਅੱਖਾਂ ਭਰ ਆਈਆਂ ਅੱਥਰੂ ਪੂੰਝ ਦੇ ਹੋਏ ਬੋਲਿਆ -ਮੇਰੇ ਇੱਕ ਦੋਸਤ ਦਾ ਪੋਤਰਾ ਹੈ ਉਸ ਦੇ ਭੈਣ ਭਰਾ ਨਹੀ ਹਨ ਕੱਲਾ ਕੱਲਾ ਹੈ ਮਾ ਪਿਉ ਦੀ ਦੁਰਘਟਨਾ ਵਿੱਚ ਮੌਤ ਹੋ ਗਈ ਸੀ,ਚੰਗੀ ਨੌਕਰੀ ਹੈ ਕਾਰ ਕੋਠੀ ਸਬ ਕੁੱਝ ਹੈ, ਸਵਾ ਲੱਖ ਤਨਖਾਹ ਹੈ ਕੁੜੀ ਰਾਜ ਕਰੂਗੀ...... ਪਹਿਲਾ: "ਕਰਵਾਉ ਰਿਸ਼ਤਾ ਫੇਰ" ਬਜੁਰਗ ਖੁੱਸ਼ੀ ਨਾਲ ਬੋਲਿਆ . ਦੁਸਰਾ : ਪਰ ਮੁੰਡੇ ਦੀ ਵੀ ਇਹੋ ਸ਼ਰਤ ਹੈ ਕਿ ਕੁੜੀ ਦੇ ਭੈਣ ਭਰਾ ਮਾ ਬਾਪ ਕੋਈ ਰਿਸ਼ਤੇਦਾਰ ਨਾ ਹੋਵੇ ' ਫਿਰ ਕਿਹਾ ਜੇ ਤੁਹਾਡਾ ਸਾਰਾ ਪਰਿਵਾਰ ਆਤਮਹੱਤਿਆ ਕਰ ਲਵੇ ਤਾਂ ਗੱਲ ਬਣ ਸਕਦੀ,ਤੁਹਾਡੀ ਪੋਤਰੀ ਰਾਜ ਕਰੂ ਇਸ ਘਰ...... ਪਹਿਲੇ ਵਾਲਾ: ਇਹ ਕੀ ਬਕਵਾਸ ਕਰ ਰਿਹਾ ਕੱਲ ਨੂੰ ਉਹਨਾਂ ਦੀਆਂ ਖੁਸ਼ੀਆਂ ਵਿਚ ਤੇ ਦੁੱਖਾ ਵਿਚ ਕੌਣ ਸਾਥ ਦੇਵੇਗਾ ਕੌਣ ਕੋਲ ਹੋਵੇਗਾ ਉਹਨਾਂ ਦੇ? ਦੁਸਰਾ : ਵਾਹ ਮੇਰੇ ਮਿੱਤਰਾਂ, ਖੁਦ ਦਾ ਪਰਿਵਾਰ, ਪਰਿਵਾਰ ਹੈ ਤੇ ਦੁਸਰੇ ਦਾ ਕੁਝ ਨਹੀਂ,,,, ਮੇਰੇ ਦੋਸਤ ਆਪਣੇ ਬੱਚਿਆਂ ਨੂੰ ਪਰਿਵਾਰ ਦੀ ਮਹੱਤਵ ਸਮਝਾ, ਘਰ ਦੇ ਵੱਡੇ, ਘਰ ਦੇ ਛੋਟੇ ਸਾਰੇ ਸਾਡੇ ਲਈ ਜਰੂਰੀ ਹੁੰਦੇ ਹਨ ਨਹੀ ਤਾਂ ਇਨਸਾਨ ਖੁਸ਼ੀਆ ਦਾ ਤੇ ਦੁੱਖਾ ਦਾ ਮਹੱਤਵ ਭੁੱਲ ਜਾਣਗੇ, ਜਿੰਦਗੀ ਬੇਕਾਰ ਹੋ ਜਾਵੇਗੀ ...... ਪਹਿਲੇ ਵਾਲਾ ਬਜੁਰਗ ਬਹੁਤ ਸ਼ਰਮਿੰਦਗੀ ਦੇ ਕਾਰਣ ਕੁਝ ਬੋਲ ਨਹੀਂ ਸਕਿਆ । ਦੋਸਤੋ ਪਰਿਵਾਰ ਹੈ ਤਾਂ ਜੀਵਨ ਵਿੱਚ ਹਰ ਖੁਸ਼ੀ ਹੈ, ਜੇ ਪਰਿਵਾਰ ਨਹੀ ਤਾਂ ਖੁਸ਼ੀਆ ਦੀ ਕੋਈ ਕੀਮਤ ਨਹੀਂ, ਪਰਿਵਾਰ ਬਿਨਾ ਖੁਸ਼ੀਆ ਫਿਕੀਆ ਲੱਗਦੀਆ ਜਦੋ ਕੋਈ ਖੁਸ਼ੀ ਵੰਡਣ ਵਾਲਾ ਨਜਰ ਨਾ ਆਵੇ।ਪਰਿਵਾਰ ਨਾ ਹੋਵੇ ਖੁਸ਼ੀਆ ਕਿਸ ਨਾਲ ਵੰਡੋਗੇ 🙏 #babbumaan #babbumaanlive #himanshikhurana #oye_simarr
ਸੜਕੋਂ ਲੰਘਦੇ ਵਿਸਾਖਾ ਸਿੰਘ ਨੂੰ ਲਾਲੇ ਆਵਾਜ਼ ਮਾਰ ਦੁਕਾਨ ਤੇ ਬੁਲਾ ਲਿਆ। ਵਿਸਾਖਾ ਸਿੰਹਾਂ ਆਪਣਾ ਹਿਸਾਬ ਸੀ ਪਿਛਲਾ ਰਹਿੰਦਾ ਥੋੜਾ। ਵਿਸਾਖਾ ਸਿੰਘ ਥੋੜਾ ਰੁਕ ਕੇ ਪੁੱਛਿਆ ਉਹ ਕਿਹੜਾ ਲਾਲਾ। ਲਾਲੇ ਵਹੀ ਖੋਲ ਤਾਰੀਖ ਦੇਖ ਕਿਹਾ 170 ਰੁਪੈ ਰੱਸੇ ਦੇ ਰਹਿੰਦੇ ਨੇ ਤੇਰੇ ਮੁੰਡੇ ਲਿਆ ਸੀ ਕਹਿੰਦਾ ਪੈਸੇ ਬਾਪੂ ਦੇ ਜਾਊ। ਵਿਸਾਖਾ ਸਿੰਘ ਦੀਆਂ ਅੱਖਾਂ ਸਾਹਮਣੇ ਇੱਕ ਦਮ ਕਰਜੇ ਤੋਂ ਦੁਖੀ ਹੋ ਜਵਾਨ ਪੁੱਤ ਦੀ ਲਾਸ਼ ਝੂਲਦੀ ਆ ਗਈ। ਰੂਹੋਂ ਨਿਕਲਦੀ ਧਾਹ ਨੂੰ ਗਲੇ ਵਿੱਚ ਹੀ ਰੋਕ ਵਿਸਾਖਾ ਸਿੰਘ ਜੇਬ ਚੋਂ 170 ਕੱਢ ਲਾਲੇ ਸਾਹਮਣੇ ਰੱਖ ਬਿਨਾਂ ਬੋਲੇ ਦੁਕਾਨ ਤੋਂ ਬਾਹਰ ਆ ਗਿਆ। ਅੱਖਾਂ ਚੋਂ ਵਗਿਆ ਨੀਰ ਪੂੰਝਦਾ ਵਿਸਾਖਾ ਸਿੰਘ ਸੋਚ ਰਿਹਾ ਸੀ ਪੁੱਤਰਾ ਤੂੰ ਤੇ ਮੇਰਾ ਕਰਜਾ ਲਾਹ ਨਹੀਂ ਸਕਿਆ ਪਰ ਦੇਖ ਲੈ ਤੇਰਾ ਅੱਜ ਮੈਂ ਉਤਾਰ ਦਿੱਤਾ। #babbumaanlive #babbumaan #himanshikhurana #oye_simarr
".....ਇਸ ਵੀਰ ਨੇ ਸਧਾਰਨ ਵਿਆਹ ਕਰਵਾਇਆ.... । ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਲਾਵਾ ਲੈ ਕੇ ਘਰ ਆ ਗਿਆ ... ਨਾ ਕੁੜੀ ਵਾਲਿਆਂ ਨੂੰ ਕਿਸੇ ਦਾ ਕਰਜਾਈ ਹੋਣਾ ਪਿਆ ।...... ਨਾ ਪੈਲਸ ਵਿੱਚ ਡਾਂਸਰਾ ਤੋ ਕਿਸੇ ਦੀ ਲੜਾਈ ਹੋਈ...... ਨਾ ਕਿਸੇ ਸ਼ਰਾਬੀ ਦੀ ਗੋਲੀ ਨਾਲ ਕਿਸੇ ਦੀ ਜਾਨ ਗਈ। ਨਾ ਕੋਈ ਫੋਕੀ ਬੱਲੇ ਬੱਲੇ ਕਰਵਾਉਣ ਲਈ ਲੋਨ ਲੈਣਾ ਪਿਆ...। ਮੁੰਡੇ ਵਾਲੇ ਵੀ ਖੁਸ਼ ਤੇ ਜਿਹਨਾ ਨੂੰ ਖੁੱਦਾਰ ਜਵਾਈ ਤੇ ਆਪ ਕਮਾ ਕੇ ਖਵਾਉਣ ਵਾਲਾ ਜਵਾਈ ਮਿਲ ਜਾਵੇ ਕੁੜੀ ਲਈ ਉਹਨਾਂ ਨੂੰ ਹੋਰ ਕੀ ਚਾਹੀਦਾ। ਸਲਾਮ ਹੈ ਇਹਨਾਂ ਦੋਵਾਂ ਪਰਿਵਾਰਾਂ ਦੀ ਸੋਚ ਨੂੰ.....। ਕੁੜੀ ਵਾਲੇ ਫੋਕੀ ਟੋਹਰ ਦਿਖਾ ਸਕਦੇ ਸੀ.... ਪਰ ਉਹਨਾਂ ਵੀ ਸਧਾਰਨ ਵਿਆਹ ਨੂੰ ਪਹਿਲ ਦਿੱਤੀ। ਕੀ ਵਿਚਾਰ ਹਨ ਤੁਹਾਡੇ ਦੱਸਣਾ ਜਰੂਰ.............??? #babbumaan #himanshikhurana #babbumaanlive #oye_simarr
♥️♥️♥️♥️ #Punjab  #Punjabi  #PunjabiMusic #sardar #sardari #PunjabiSinger  #PunjabiSingers  #PunjabiModel #PunjabiModels  #PunjabiSong  #nice #InstaPunjab  #PunjabiArtists  #InstaPunjabi  #kiss #india  #love #PunjabiActor  #ParmishVerma  #GarrySandhu  #tag #KhantWalaMaan  #BabbuMaan  #SharryMann #BabbuMann  #BabbuMaanLive  #Babbu_Maan #BabbuMaanFanClub  #BabbuMaan_Army #jatt @babbumaanofflcial  @babbumaan_army @ror_kattad_fan_babbu_maan  @babbu_maan_daa_fan   @babbumaanstoreofficial  @thebabbumaanstore @tarsemjassar  @babbu_maan_fans_page @instantpollywood  @babbu_maan_live @great_babbu_maan_fans  @anmolgaganmaanofficial @_babbumaan_  @mera.maan  @babbu_maan13 @babbumann.fans  @ilovebabbumaaan @babbu_mann_de_fan  @babbu.maan1 @babbumaankattad  @tu_meri_miss_india @thebabbumaanfanss  @the_babbu_maan1 @thebabbumaan_ @thebabbumaanofficial @thebabbumaanfan  @babbumaanravi @babbu_mann_108  @babbumaan6 @babbu_maan__fan_page  @chan_chandani_raat_mehrma @official_vipan_singh @babbumaan9  @babbu_maanofficial @babbumaanshayari  @babbu_maan_fans_page @_babbumaanofficial_fans_  @we_support_babbu_maan @nimratkhairaofficial @ammyvirk @sunanda_ss @neerubajwa @nehakakkar @sippygillofficial @officialgarrysandhu @kaurbmusic @jassie.gill @saragurpals @deepjandu @ellymangat @kulbirjhinjer @kulwinderbilla @amritmaan106 @mankirtaulakh @jazzyb @sidhu_moosewala @ranjitbawa @babbumaan @himmatsandhu84 @iamhimanshikhurana @sonambajwa @babbumaan.official @babbumaaninsta
Follow kro g Sare 🙏 Babbu maan saab ❤️🅱️Ⓜ️❤️ j post vadia lagi ta jaroor share kario..... ✔️Most Fast Updating 🅱️Ⓜ️ fan page 🤘 ✔️📄 Quote, 📸Pics & 🎥 Videos of 🅱️Ⓜ️ ✔️ You can send Us Your 📹Video or 📷Pic Related to 🅱️Ⓜ️ ✔️ FOLLOW FOR MORE UPDATES ND INFORMATION ABOUT 🅱️Ⓜ️ 👇👇 @onlybabbumaanfan @onlybabbumaanfan @only_babbu.maan @only_babbu.maan @only_babbu.maan TURN🔛POST NOTIFICATION 🔔 Admin || Editor @gurlal3496 ⏱️ 24 hours only 🅱️abbu Ⓜ️aan 🙏 Kattad Fans Page nu Jaroor Share karn nd Support karn 🙏 #babbumaanfans #thekambi #babbumaanlive #babbumaanfanclub #punjabi  #punjabisong  #punjabisinger #punjabiindustry  #punjabimodel  #pollywoodsongs #pollywoodswagz  #instantpollywood  #teampollywood  #love #gurdasmaN  #punjabilove  #parmishverma #dilpreetdhillon  #amberdhillon  #diljitdosanjh #sharrymaan  #babbumaan  #neerubajwa #sunandasharma  #sonambajwa  #desicrew  #akay   #rupinderhanda #desicrew  #musiclovers  #dafbama2018babbu
Latest america ਓਲਜਾ ਨਾ ਬਾਈ ਜ਼ਬਾਨਾਂ ਇਹ ਅਮਰੀਕਾ😂😂😂😂😂 plz follow nd share babbu maan real insta account @babbumaaninsta Admin @babbu_maan_da_fan0001 ਜੇ ਤੁਹਾਨੂੰ ਸਾਡਾ ਪੇਜ ਵਧਿਆ ਲੱਗੀਆਂ ਤਾਂ ਇਸਨੂੰ ਸੇਅਰ ਅਤੇ ਸਪੋਰਟ ਕਰਦੋ ਆਪਣੇ ਦੋਸਤਾਂ ਨੂੰ ਟੈਗ ਕਰੋ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੋਵੇਗਾ ਜੀ ਵਾਹਿਗੁਰੂ ਮੇਹਰ ਕਰੇ🙏🙏🙏💎💎💎💎💎👌👌👌👌👌 #babbumaan #babbumaanzindabad #babbu_maan #babbumann #babbumaanlover #babbumaanlive #canda #india #punjab #chandigarh #bollywood #pollywood #punjabisinger #punjabiactor #punjabi #Chachachatra #punjabimusic #punjabisong #dafBAMA2018Babbu #jaspreetfanbabbumaanda #ikcpagal #punjabimodel #punjabilove #sharrymaan #ranjitbawa #babbumaaninsta #punjabicelebrity #teampollywood #instantpollywood #instantbollywood
From Seattle . Follow Official account - @babbumaaninsta ❤ ਜੇਕਰ ਤੂਹਾਨੁੰ ਸਾਡਾ ਪੇਜ ਵਧਿਆ ਲਗੀਆ ਤਾ FOLLOW ਅਤੇ SHARE ਜਰੂਰ ਕਰੋ... ❤ . #dafbama2018babbu Follow - @merii_jaan_babbu_maan Babbu Maan ZiNDabAd #ikcpagal #meragham2   #BabbuMaan   #Babbu_maan   #KhantWalaMaan   #Ambala   #maansaab   #babbumaanfan #babbumaanlover #khantmaanpur #harpreetturka  #pajjan #babbumaanlive #babbumaanfanclub #ustadbabbumaan   #Merijaanbabbumaan   #khantiyamaansaab #lovebabbumaan #kattadfanbabbumaan #khant #beimaan #thebabbumaanstore
ਦੇਖੋ ਮਾਨ ਸਾਬ ਨੇ ਆਪਣੇ ਫੈਨਸ ਨੂੰ ਕਿ ਕਿਹਾ ਮਾਨਾਂ ਤੇਰੀਆਂ ਆ ਗੱਲਾਂ ਕਰਕੇ ਹੀ ਅਸੀਂ ਫੈਨ ਆ ਤੇਰੇ 😍😍😍😍😍🙏🙏🙏🙏🙏💪💪 plz follow nd share babbu maan real insta account @babbumaaninsta Admin @babbu_maan_da_fan0001 ਜੇ ਤੁਹਾਨੂੰ ਸਾਡਾ ਪੇਜ ਵਧਿਆ ਲੱਗੀਆਂ ਤਾਂ ਇਸਨੂੰ ਸੇਅਰ ਅਤੇ ਸਪੋਰਟ ਕਰਦੋ ਆਪਣੇ ਦੋਸਤਾਂ ਨੂੰ ਟੈਗ ਕਰੋ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੋਵੇਗਾ ਜੀ ਵਾਹਿਗੁਰੂ ਮੇਹਰ ਕਰੇ🙏🙏🙏💎💎💎💎💎👌👌👌👌👌 #babbumaan #babbumaanzindabad #babbu_maan #babbumann #babbumaanlover #babbumaanlive #canda #india #punjab #chandigarh #bollywood #pollywood #punjabisinger #punjabiactor #punjabi #Chachachatra #punjabimusic #punjabisong #dafBAMA2018Babbu #jaspreetfanbabbumaanda #ikcpagal #punjabimodel #punjabilove #sharrymaan #ranjitbawa #babbumaaninsta #punjabicelebrity #teampollywood #instantpollywood #instantbollywood
next page →