#beingpunjabi

10,577 posts

Loading...
ਇਹ ਛਕਿਆਲ਼ਾ, ਚੱਪਣ, ਚਾਪੜ, ਕੰਡੀਰਾ ਆਦਿ ਨਾਂਵਾਂ ਨਾਲ ਜਾਣਿਆ ਜਾਂਦਾ ਹੈ। ਜਿਸ ਦੀ ਵਰਤੋ ਕਾੜਨੀ ਜਾਂ ਗੰਧੌੜੀ ਢਕਣ ਲਈ ਕੀਤੀ ਜਾਂਦੀ ਸੀ। ਕਾੜਨੀ ਵਿੱਚ ਸਵੇਰੇ ਦੁੱਧ ਪਾ ਕੇ ਮੱਠੇ ਮੱਠੇ ਸੇਕ ਉੱਤੇ ਰੱਖ ਦਿੱਤਾ ਜਾਂਦਾ ਸੀ ਜੋ ਸ਼ਾਮ ਤੱਕ ਕੜ ਕੇ ਲਾਲ ਹੋ ਜਾਂਦਾ ਸੀ, ਕੰਡੀਰੇ ਦਾ ਫਾਇਦਾ ਇਹ ਹੁੰਦਾ ਸੀ ਕਿ ਇਸਦੇ ਸੁਰਾਖਾਂ ਵਿੱਚੋ ਭਾਫ ਬਾਹਰ ਨਿੱਕਲਦੀ ਰਹਿੰਦੀ ਸੀ ਤੇ ਦੁੱਧ ਉੱਬਲ ਕੇ ਬਾਹਰ ਨਹੀਂ ਸੀ ਨਿੱਕਲਦਾ ਹੁੰਦਾ। ਫਿਰ ਸ਼ਾਮ ਨੂੰ ਠੰਡਾ ਹੋਣ ਤੇ ਜਾਗ ਲਾਇਆ ਜਾਂਦਾ ਸੀ, ਜੇਕਰ ਗਰਮ ਦੁੱਧ ਨੂੰ ਜਾਗ ਲਗਾ ਦਿੱਤਾ ਜਾਵੇ ਤਾਂ ਦਹੀਂ, ਲੱਸੀ ਖੱਟਾ ਬਣਦਾ ਹੈ। ਕਾੜੇ ਹੋਏ ਦੁੱਧ ਦਾ ਸਵਾਦ ਜਿਹਨਾਂ ਨੇ ਦੇਖਿਆ ਉਹ ਜਾਣਦੇ ਆ ਵੀ ਹੁਣ ਦੇ ਵੇਰਕੇ ਸ਼ੇਰਕੇ ਉਹਦੇ ਨੇੜੇ ਤੱਕ ਨੀ ਖੜਦੇ। ਉਮੀਦ ਕਰਦਾ ਜਿਹਨੂੰ ਨਹੀਂ ਪਤਾ ਉਸਨੂੰ ਪਤਾ ਲੱਗ ਗਿਆ ਹੋਵੇਗਾ ਜਿਨਾਂ ਨੇ ਵੀ ਮੈਸਜ ਚ’ ਜਵਾਬ ਭੇਜੇ ਉਹਨਾਂ ਦਾ ਧੰਨਵਾਦ, ਕੁੱਝ ਜਵਾਬ ਸਹੀ ਵੀ ਸਨ। ਮੇਰੀ ਇਹੋ ਅਰਜ਼ ਹੈ ਤੁਹਾਡੇ ਅੱਗੇ ਕਿ ਜਾਣਕਾਰੀ ਵੱਧ ਤੋਂ ਵੱਧ ਅੱਗੇ ਸਾਂਝੀ ਕਰੋ। ਅਪਣੇ ਵਿਰਸੇ ਬਾਰੇ ਜਾਣੀਏ 🙏🏻। ਨੋਟ- ਜਿਨਾਂ ਨੂੰ ਕਾੜਨੀ , ਗੰਧੌੜੀ, ਹਾਰੇ ਦਾ ਨੀ ਪਤਾ ਉਹ ਕਮੈਂਟ ਚ’ ਦੱਸ ਦਿਓ ਜਾਂ ਮੈਸਜ ਕਰ ਲਿਓ। ਧੰਨਵਾਦ ਜੀ. #tagsomeone #share with your #friends Follow for #punjabi #punjabiboli #punjabiwordings #punjabiwords #punjabivocabulary #maaboli #maabolipunjabi #punjab #beingpunjabi #wordoftheday #punjab #punjabiyiat #readpunjabi #writepunjabi #speakpunjabi #punjabivocabulary #tradition #traditional #punjabivirsa #punjabitradition
😀😀😀😀 share and support.. 🙏🏻🙏🏻 @ranglapunjab_ @_ranglapunjab_ follow 👉🏻👉🏻👉🏻👉🏻@_ranglapunjab_ @_ranglapunjab_ @_ranglapunjab_ 👉🏻ਜੇ ਤੁਹਾਨੂੰ ਆਪਣਾ ਪੇਜ ਵਧੀਆ ਲੱਗਾ ਤਾਂ post ਜਾ story ਪਾ ਕੇ share ਜ਼ਰੂਰ ਕਰਿਓ ਜੀ। #beingpunjabi #lovepunjabi #thuglife #girls #swag #style #endshoot #purepunjabi #desijatt #jeeplover #bulletlover #tractor #punjabivirsa #ranglapunjab #rabsukhrakh #j #yaaranmulle #jattian #punjabicultureunderoneroo
ਭੱਜੀ ਫਿਰਦੀ ਐ ਰੋਟੀ ਦੇ ਮਗਰ ਦੁਨੀਆ ,,,🙏🏻🙇🙇 #wmk WAHEGURU mehar kre..🙏🏻 share and support.. 🙏🏻🙏🏻 @ranglapunjab_ @_ranglapunjab_ follow 👉🏻👉🏻👉🏻👉🏻@_ranglapunjab_ @_ranglapunjab_ @_ranglapunjab_ 👉🏻ਜੇ ਤੁਹਾਨੂੰ ਆਪਣਾ ਪੇਜ ਵਧੀਆ ਲੱਗਾ ਤਾਂ post ਜਾ story ਪਾ ਕੇ share ਜ਼ਰੂਰ ਕਰਿਓ ਜੀ। #beingpunjabi #lovepunjabi #thuglife #girls #swag #style #endshoot #purepunjabi #desijatt #jeeplover #bulletlover #tractor #punjabivirsa #ranglapunjab #rabsukhrakh #j #yaaranmulle #jattian #punjabicultureunderoneroo
Please do not take drugs..🙏🏻 #save #punjab #wmk WAHEGURU mehar kre..🙏🏻 share and support.. 🙏🏻🙏🏻 @ranglapunjab_ @_ranglapunjab_ follow 👉🏻👉🏻👉🏻👉🏻@_ranglapunjab_ @insaniyat_jindabaad_ @_ranglapunjab_ @_ranglapunjab_ 👉🏻ਜੇ ਤੁਹਾਨੂੰ ਆਪਣਾ ਪੇਜ ਵਧੀਆ ਲੱਗਾ ਤਾਂ post ਜਾ story ਪਾ ਕੇ share ਜ਼ਰੂਰ ਕਰਿਓ ਜੀ। #beingpunjabi #lovepunjabi #thuglife #girls #swag #style #endshoot #purepunjabi #desijatt #jeeplover #bulletlover #tractor #punjabivirsa #ranglapunjab #rabsukhrakh #j #yaaranmulle #jattian #punjabicultureunderoneroo
ਦਿਲ ਵਿੱਚ ❤️ ਰੱਖੀਏ ਨਾ 👎🏻 ਕਾਣ ਮਿੱਠਿਆ ✌🏻 ਲੋੜ ਨਹੀਉ ❌ ਮੌਕੇ ਤੇ 🙌🏻 ਸਫਾਈਆ ਦੇਣ ਦੀ !! #punjab #stylish #fashion #r15 #photography #iphone #canon #zara #aldo #model #promotion #modelswanted #ludhiana #chandigarh #canada #newzealand #melbourne #australia #toronto #sony #yahama #drug #thuglife #thug #lifestyle #ghaintsardar #beingpunjabi #streetfashion #photooftheday #photographylover #ludhiana
ਦਿਲ ਵਿੱਚ ❤️ ਰੱਖੀਏ ਨਾ 👎🏻 ਕਾਣ ਮਿੱਠਿਆ ✌🏻 ਲੋੜ ਨਹੀਉ ❌ ਮੌਕੇ ਤੇ 🙌🏻 ਸਫਾਈਆ ਦੇਣ ਦੀ !! #punjab #stylish #fashion #r15 #photography #iphone #canon #zara #aldo #model #promotion #modelswanted #ludhiana #chandigarh #canada #newzealand #melbourne #australia #toronto #sony #yahama #drug #thuglife #thug #lifestyle #ghaintsardar #beingpunjabi #streetfashion #photooftheday #photographylover
Diljit Dosanjh to get a wax statue at Madame Tussauds Delhi 😍 😍 @diljitdosanjh #Soorma #DiljitDosanjh . . . . . #diljitdosanjhfan #diljitdosanjh #actor #punjabimusic #punjabi #beingpunjabi #punjabis
ਇਹਨੂੰ ਕਮੰਡਲ ਕਹਿੰਦੇ ਨੇ ਜੀ। ਜੋਗੀਆਂ ਕੋਲ ਅਕਸਰ ਦੇਖਿਆ ਹੋਵੇਗਾ ਤੁਸੀਂ #tagsomeone #share with your #friends Follow for #punjabi #punjabiboli #punjabiwordings #punjabiwords #punjabivocabulary #maaboli #maabolipunjabi #punjab #beingpunjabi #wordoftheday #punjab #punjabiyiat #readpunjabi #writepunjabi #speakpunjabi #punjabivocabulary
ਉਹ ਕਹਿੰਦੀ ਤੇਰਾ ਅੰਗਰੇਜ਼ੀ ਚ’ ਹੱਥ ਤੰਗ ਹੀ ਲੱਗਦਾ, ਮੈਂ ਕਿਹਾ ਪੰਜਾਬੀ ਚ’ ਮੋਕਲ਼ਾ😂 ਕਹਿੰਦੀ ਮਤਲਬ??? ਮੈਂ ਕਿਹਾ ਬਸ ਆਹੀ ਫਰਕ ਐ 🙏🏻🙏🏻🙏🏻 Follow for #punjabi #punjabiboli #punjabiwordings #punjabiwords #punjabivocabulary #maaboli #maabolipunjabi #punjab #beingpunjabi #wordoftheday
ਅਸੀਂ ਨਿੱਕੇ ਹੁੰਦੇ ਜਦੋਂ ਹੱਟੀ ਤੋਂ ਕੋਈ ਸੌਦਾ ਲੈਣ ਜਾਂਦੇ ਸੀ ਤਾਂ ਦੁਕਾਨਦਾਰ ਤੋਂ ਰੂੰਗਾ ਮੰਗਦੇ ਹੁੰਦੇ ਸੀ ਉਹ ਸਾਨੂੰ ਮੁੱਠੀ ਭਰ ਇਲਾਇਚੀ ਦਾਣਾ ਦੇ ਦਿੰਦਾ ਹੁੰਦਾ ਸੀ। ਵਾਹ ਓਏ ਬਚਪਨ ਤੇਰੀ ਵੀ ਰੀਸ ਨੀ ਕੋਈ__ ਤੁਸੀਂ ਲਿਆ ਕਦੇ ਰੂੰਗਾ ਜਾਂ ਝੂੰਗਾ??? #tagsomeone #share with your #friends Follow for #punjabi #punjabiboli #punjabiwordings #punjabiwords #punjabivocabulary #maaboli #maabolipunjabi #punjab #beingpunjabi #wordoftheday #punjab #punjabiyiat #readpunjabi #writepunjabi #speakpunjabi #punjabivocabulary
Not everyone deserve to know the real you. Let them criticise who they think you are...!! #smiletolife #singhisthenewthing #cutesardar #karmabeliever #sikhvogue #sikhmodels #dreamer #dappersingh #beingpunjabi
ਜਿਹਨੂੰ ਅਸੀਂ ਆਮ ਕਰਕੇ (ਦੇੜੀ) ਕਹਿ ਦਿੰਦੇ ਹਾਂ ਉਹ ਅਸਲ ਸ਼ਬਦ ਡਿਓੜ੍ਹੀ ਹੈ। ਦਰਵਾਜ਼ੇ ਦੇ ਅੱਗੇ ਵਾਲੀ ਜਗ੍ਹਾ। #tagsomeone #share with your #friends Follow for #punjabi #punjabiboli #punjabiwordings #punjabiwords #punjabivocabulary #maaboli #maabolipunjabi #punjab #beingpunjabi #wordoftheday #punjab #punjabiyiat #readpunjabi #writepunjabi #speakpunjabi #punjabivocabulary
😊❤PUNJABIYO DI SHAAN WAKHRI 😊❤ old poster colour composition 👩‍🎨👍 #artist #artistsoninstagram #art twork #artlover #postercolors #punjabi #indiancommunity #artistsoninstagram #beingpunjabi #punjabi #artistoninstagram
"Enjoy the flow of life differently like the variety of your music playlist" #delhigram #instagood #beardlove #beingpunjabi #smiles #music #allblack
(ਅਲੋਪ ਹੋਇਆ ਪ੍ਰਾਣੀ) ਦਾਦਾ ਕਹਿੰਦਾ ਹੁੰਦਾ ਸੀ ਪਹਿਲਾਂ ਪਿੰਡਾਂ ਚ’ ਆਮ ਹੁੰਦੇ ਸੀ ਬਟੇਰੇ, ਲੋਕਾਂ ਨੇ ਘਰ ਵੀ ਪਾਲ਼ੇ ਹੁੰਦੇ ਸੀ। ਤੁਆਡੇ ਵਿੱਚੋਂ ਕਦੇ ਕਿਸੇ ਨੇ ਦੇਖਿਆ ਜੀ_??? #tagsomeone #share with your #friends Follow for #punjabi #punjabiboli #punjabiwordings #punjabiwords #punjabivocabulary #maaboli #maabolipunjabi #punjab #beingpunjabi #wordoftheday #punjab #punjabiyiat #readpunjabi #writepunjabi #speakpunjabi #punjabivocabulary
#difference #beingpunjabi #punjabisong #bass 👍LIKE,COMMENT TE SHARE JARUR KAREO
ਇਸ ਸ਼ਬਦ ਦਾ ਮਤਲਬ ਅਕਸਰ ਬਹੁਤੇ ਲੋਕ ਰੁੱਸਣਾ ਹੀ ਸਮਝਦੇ ਨੇ ਜਦ ਕਿ ਇਸਦਾ ਅਸਲ ਮਤਲਬ “ਬਦਨਾਮੀ” ਹੈ। #tagsomeone #share with your #friends Follow for #punjabi #punjabiboli #punjabiwordings #punjabiwords #punjabivocabulary #maaboli #maabolipunjabi #punjab #beingpunjabi #wordoftheday #punjab #punjabiyiat #readpunjabi #writepunjabi #speakpunjabi #punjabivocabulary
next page →