#pollywoodside

13,246 posts

Loading...
. ਦੁਨੀਆਂ ਦੇ ਵੱਡੇ ਦੁੱਖਾਂ ਅੱਗੇ ਮੇਰੇ ਦੁੱਖਾਂ ਦੀ ਔਕਾਤ ਨਹੀਂ ਦੁੱਖ ਦਰਦ ਕਿਸਮਤ ਨਹੀ ਮੈਂ ਉਹ ਪਿੰਡ ਚ ਰਹਿੰਦਾ ਹਾਂ ਜਿੱਥੋਂ ਦੇ ਜਹਾਲਤ ਡਾਕਟਰ ਖੁੰਦਕਾ ਕਰਕੇ ਨਹੀਂ ਆਉਦੇ ਮੈਂ ਉਹਨਾਂ ਨੂੰ ਵੀ ਮਿਲਿਆ ਮਰਜ਼ ਜਾਣਨ ਦੇ ਬਾਵਜ਼ੂਦ ਜੋ ਪ੍ਰਯੋਗ ਕਰਦੇ ਨੀ ਅੱਕਦੇ ਮਰੀਜ਼ ਜ਼ਹਿਰ ਦਵਾਈਆਂ ਖਾ ਖਾਕੇ ਅੱਕ ਜਾਂਦੇ ਆ, ਮੇਰੇ ਲਈ ਕਵਿਤਾ ਲਿਖਣੀ ਤੜਫਦੇ ਜਜ਼ਬਾਤਾਂ ਨਾਲ ਕਾਗਜ਼ ਤੇ ਲੀਕ ਮਾਰਨੀ ਏ ਮੇਰਾ ਸੰਘਰਸ਼ ਜਾ਼ਰੀ ਰਹੋਗਾ ਜਿੰਨਾ ਚਿਰ ਮੇਰੀ ਰਗਾਂ ਚ ਖੂਨ ਨਹੀਂ ਬਾਰੂਦ ਦੋੜੋਗਾ ਭਾਰਤ ਦੀਆਂ ਬਰੂਹਾਂ ਟੱਪਕੇ ਪੂਰੀਆਂ ਦੁਨੀਆਂ ਦੀ ਹਿੱਕ ਤੇ ਮੈਂ ਅੰਗਰੇਜ਼ੀ ਨਾਲ ਲਿਖੋਗਾ, ਕਵਿਤਾ ਰੋਮਾਂਸ ਨਹੀ ਹੁੰਦੀ ਕਵਿਤਾ ਦੁਖਾਂਤ ਵੀ ਹੁੰਦੀ ਏ, ਹਲੇ ਇਲਮ ਲੈਂ ਰਿਹਾ ਹਾਂ ਹੋਰ ਵੀ ਖਾਸ ਭਾਸ਼ਾਵਾਂ ਦਾ ਜਿੰਨਾ ਚ ਲਿਖੀ ਹੋਈ ਕਵਿਤਾ ਭਾਰਤ ਦੇ ਕੰਨ ਖੋਲੋਗੀ ਕਿ ਹਥਿਆਰਾਂ ਦੇ ਨਾਲ ਤੁਸੀਂ ਘਟੀਆ ਦਵਾਈਆਂ ਬੜੇ ਮਹਿੰਗੇ ਡਾਕਟਰ ਕਿੰਨਾ ਲਈ ਬਣਾਉਂਦੇ ਹੋ ? ਸ਼ੋਂਕ ਨਾਲ ਸਹਿਜੇ ਸਹਿਜੇ ਵਿਲਕਦੀਆਂ ਛਾਤੀਆਂ ਚ ਪਿੱਤਲ ਤੇ ਮਰਜ਼ ਦੀਆਂ ਗੋਲੀਆਂ ਚਾੜ ਦਿੰਦੇ ਹੋ, ਇਹ ਦੋਨੋਂ ਇੱਕ ਦੂਜੇ ਤੋਂ ਵਿਪਰੀਤ ਹੋਣ ਦੇ ਬਾਵਜ਼ੂਦ ਲੋਕਾਂ ਨੂੰ ਮਾਰਦੀਆਂ ਹੀ ਨੇ, ਡਾਕਟਰ ਸ਼ਬਦ ਮੇਰੇ ਲਈ ਜਿੱਲਤ ਨਾਲ ਭਰਿਆ ਹੋਇਆ ਬਸ ਨਫ਼ਰਤ ਹੀ ਨਫ਼ਰਤ ਹੈਂ। ਮੈਂ ਆਸ਼ਿਕ ਦੇ ਪਾਟੇ ਜਜ਼ਬਾਤ ਮੱਲ੍ਹਮਾ ਨਾਲ ਟੁੱਟਦੇ ਵੇਖੇ ਨੇ, ਮੈਂ ਬਿਮਾਰ ਹੋਏ ਪੁਰਾਣੇ ਰੋਗੀ ਗੁਲੂਕੋਜ਼ ਨਾਲ ਸੁੱਕਦੇ ਵੇਖੇ ਨੇ ਹੁਣ ਲੀਵਰ ਨੂੰ ਅਲਕੋਹਲ ਨਹੀਂ ਕਰੈਜ਼ਰ ਖਤਮ ਕਰ ਦਿੰਦੀ ਏ, ਕਿਵੇਂ ਲਿਖਾ ? ਮੇਰੀ ਮਹਿਬੂਬ ਤੇਰੀਆਂ ਅੱਖਾਂ ਦੇ ਅਲਫਾਜ਼ ਕਿਵੇ ਬਣਾਵਾਂ ? ਤੇਰੇ ਲਈ ਦੱਸ ਖਾਬਾ ਦੇ ਸੁੱਚੇ ਜਿਹੇ ਤਾਜ਼ ਆਪਣੇ ਵਿਚਾਰਾਂ ਦੇ ਨਾਲ ਤੇਰੇ ਕੂਲੇ ਅਰਮਾਨਾਂ ਦਾ ਗਰਭਪਾਤ ਨਹੀਂ ਕਰਨਾ, ਮੈਂ ਆਸ਼ਕ ਹਾਂ ਕਵਿਤਾ ਦਾ ਆਸ਼ਕਾ ਦੀ ਲਾਈਨ ਚ ਕਦੇ ਘਾਟਾ ਨਹੀਂ ਹੋਇਆ ਹਮੇਸ਼ਾ ਵਾਧਾ ਹੋਇਆ ਹੈ। ਮੈਂ ਉਡੀਕਦਾ ਕਜ਼ਾ ਨੂੰ ਇਕਮਿਕ ਹੋਣ ਦੇ ਲਈ ਕਿਉਂਕੀ ਉਹੀ ਹੁਣ ਮੇਰਾ ਸੱਚਾ ਤੇ ਸੁੱਚਾ ਇਸ਼ਕ ਹੈ। . ©ਪ੍ਰਗਟ . . #punjabipoetry  #punjabipoetrylovers  #punjabipoet #punjabiquote  #punjabiquotes  #punjabishyari #patialasahi  #punjabilove  #punjabicouples #punjabicomedy  #punjabimemes  #punjabivideos #shivkumarbatalvi  #punjabi_tadka #pollywoodswagz  #pollywoodsongs #pollywoodsingers  #pollywoodside  #kaur  #jatts #punjabistarts  #punjabistatusvideo  #babbumaanlive #babbumaanlover  #instantpollywood  #punjabivirsa #teampollywood  #pargatkhokhar
Unnatural Habits. Season 2, episode 12. Polly Woodside is a Belfast-built, three-masted, iron-hulled barque, preserved in Melbourne. The ship was originally built in Belfast by William J. Woodside and was launched in 1885. I can picture Phryne sneaking inside on this little skiff. Don’t worry, I’m keeping my eye on Mary. With her blonde hair she’s easy to get snatched by Sydney Fletcher. #missfishersmurdermysteries #missfisher #missfishermurdermysteries #phrynefisher #pollywoodside
Finally the video of most awaited song out now 🔥✨😍💯🌼💣No TV 📺 Add , No Radio Add , Only Social Media Nd Your Support 😍 This Song Is Dedicated To My Bro Kamal Dhaliwal 😋 BOSS Full Video Out Now @ijassmanak @SattiDhillon7 @riimusicofficial @geetmp3 @gk.digital @raja_gamechangerz #boss #jassmanak #geetmp3 #support #share #music #punjabi #singer #star #artist #look #stylish #love #hit #pollywoodindustry #pollywoodside #wahegurumeharkare 🙏 #😎🆕👉🔊 #boss #jassmanak #song #pollywood #musical #mankadamunda
next page →