#punjabi

3,533,934 posts

Loading...
🔹 Being Human Tshirt 🔹 ⏩LIMITED STOCK 👉RS.650/- only ⏩Paytm / Bank Transfers / Tez App(fh) 👉For Order WhatsApp 9569027422 ⏩YOU CAN ALSO *TRACK YOUR ORDER ONLINE VERY EASILY 🔹 FOLLOW 🔹 👉@brandkingrishav 👉@brandkingrishav 👉@brandkingrishav 👉@brandkingrishav #fashionblogger #like4like #fashion #brandkingrishav #followforfollow #Delhi #Punjabi #Haryana #Rajasthan #Gujrat #Jammu #Pune #Jaipur #udaipur #Mumbai #Gurgaon #Kerala #Kota #ujjain #indore #mumbai #goa #up #maharashtra #karnataka #bhopal
@divine_punjabi_boutique ... --------------------------------------------------------- Please DM, what's app , message or call at 1-647-993-2813 . We ship worldwide --------------------------------------------------------- We are open daily and located in Brampton , Ontario , Canada 🇨🇦 Book your appointment in person or we are available through FaceTime and video call ------------------------------------ ---------------#traditional , #indiandesigner #zardozi #punjabiboutique #fulkari #fulkariduppata #dupatta #punjabisuit #punjabijewelry #jaggo #punjabiweddings #sikhbride #boutique #sangeet #partywear #brocade #silk #fabric #designer #bollywood #replica #punjabiwedding #inspiration #anarkali #gown #fancydupatta #chunni #dupatta #punjabi #punjabisuit #kidslehangas

💎 750 only🏌️free shipping🎁 NO Cash on delivery💎WhatsApp. (7615071206) @branded_offficial_instagrm 🏄 Red Camel🐫 brand short Stylish summer 😍 @branded_official_instagrm 👉#Very low price 💎 DM for ORDER 👉#best quality 👉 #Hurry up limited stock 👉#Delivery at your Door 👉#You can track your parcel by I'd given by me 👉#BANK TRANSFER /BHIM App/PAYTM/Phonepay #bangalore #bangaloredays #punjabi #PAYTM #panjab #haryana #patna #Delivery #watches #india #fashion #shoes #shoe #clothes #shirt #branded #branded

~ ਪੁਰਾਣਾ ਘਰ ਪੁਰਾਣਾ ਪੰਜਾਬ ~ ਪਿੰਡ ਦੀ ਸਾਂਝੀ ਸੱਥ, ਖੂਹ ਕੋਲ ਦੀ ਲੰਘਦੇ ਹੋਏ। ਖੂਹ ਤੋਂ ਲੈਕੇ ਮੇਰੇ ਘਰ ਦਾ ਫਾਸਲਾ ਲਗਭਗ ਦੋ ਸੌ ਗਜ ਦਾ ਹੋਣਾ, ਬੀਹੀ ਚ ਜਾਂਦਿਆ ਸੱਤ ਜਾ ਅੱਠ ਘਰ ਪੈਂਦੇ ਆ ,, ਤੇ ਅੱਜ ਵੀ ਓਨੇ ਹੀ ਆ ਪਰ ਬਦਲ ਬਹੁਤ ਕੁੱਝ ਗਿਆ, ਨਾ ਉਹ ਬੀਹੀ ਰਹੀ, ਨਾ ਰੇਤਾ, ਨਾ ਰੇਤੇ ਚ ਮੇਰੇ ਬਜੁਰਗਾਂ ਦੇ ਪੈਰ, ਅਹਿਸਾਸ ਜਰੂਰ ਆ ,, ਪਰ ਉਹਨਾ ਦੇ ਜੋੜਿਆ ਨਾਲ , ਉਹਨਾ ਦੇ ਪੈਰਾਂ ਨਾਲ ਹੁਣ ਮੇਲ ਨੀ ਹੁੰਦਾ,, ਜਦੋਂ ਮੈਂ ਘਰ ਆਉਂਦਾ , ਲੱਕੜ ਦੇ ਫੱਟਿਆਂ , ਤੇ ਟੋਪੀ ਵਾਲੇ ਕਿੱਲਾਂ ਦਾ ਬਣਾਇਆ, ਜਦ ਗੇਟ ਖੋਲਦਾ , ਤਾਂ ਹੱਥ ਲਾਲ ਹੋ ਜਾਂਦੇ ਸੀ, ਕਿਉਂਕਿ ਕਿਸੇ ਤਿਉਹਾਰ ਮੌਕੇ,, ਉਹਨਾ ਨੂੰ ਕੀਤਾ ਗਿਆ ਹਿਰਮਚੀ ਦਾ ਰੋਗਣ , ਤੇ ਕਿੱਲਾਂ ਦੀਆਂ ਟੋਪੀਆਂ ਤੇ, ਡੱਕੇ ਉੱਤੇ ਲੀਰ ਲਭੇਟਕੇ ਲੱਗਿਆ ਕਾਲਾ ਤੇਲ, ਮੈਨੂੰ ਅੱਜ ਵੀ ਯਾਦ ਆ। ਜਦੋਂ ਗੇਟ ਖੋਲਦਾ , ਇੱਕ ਲੰਮੀ ਅਵਾਜ ਕਰੜ ਕਰੜ , ਜਿਵੇ ਕਿਸੇ ਵੱਡੇ ਰਾਜੇ ਦੇ ਮਹਿਲ ਦਾ ਗੇਟ ਖੁੱਲਿਆ ਹੋਵੇ, ਤੇ ਮੇਰਾ ਘਰ ਵੀ ਕਿਸੇ ਮਹਿਲ ਨਾਲੋਂ ਘੱਟ ਨਹੀ ਸੀ, ਜਦ ਦੋਵੇ ਬਾਰ ਸਪੱਟ ਕਰ ਦਿੰਦਾ, ਤਾਂ ਅੰਦਰੋਂ ਪੂਰਾ ਪੰਜਾਬ ਦਿਸਣ ਲੱਗਦਾ। ਘਰ ਦੀ ਦੇਹਲੀ ਅੰਦਰ ਬੜਨਸਾਰ , ਖੱਬੇ ਹੱਥ ਗੁਆਢੀਆਂ ਦੀ ਕੰਧ ਨਾਲ ਬਣਾਈ ਖੁਰਲੀ,, ਤੇ ਖੁਰਲੀ ਦੇ ਖੂੰਜੇ ਚ ਲੱਗਿਆ ਲੱਕੜ ਦਾ ਹਨੂਮਾਨ , ਜਿਹਦੀ ਹਰ ਮੰਗਲਵਾਰ ਮੰਨਤਾ ਹੁੰਦੀ ਮੰਨੀ ਨਾਲ। ਸੱਜੇ ਹੱਥ ਗੇਟ ਦੇ ਪਿੱਛੇ ਹੀ ਕੁੱਤਾ ਪੰਪ ਨਾਲ ਹੀ ਗੁਥਲਖਾਨਾ,, ਨਾਲ ਲਗਵੀ ਦੋ ਗਾਡਰੀਆਂ ਦੀ ਬੈਠਕ,, ਥੋੜਾ ਅੱਗੇ ਜਾਕੇ ਐਨ ਵਿਚਾਲੇ ਲੱਗਿਆ ਨਿੰਮ , ਤੇ ਨਿੰਮ ਦੇ ਆਲੇ ਦਾਲੇ ਬਣਾਈ ਕੱਟਰੂਆਂ ਦੀ ਗੋਲ ਖੁਰਲੀ। ਨਿੰਮ ਦੇ ਸੱਜੇ ਪਾਸੇ ਬਣਿਆ ਡੰਗਰਾ ਆਲਾ ਬਰਾਂਡਾ,, ਤੇ ਖੱਬੇ ਖੁਰਲੀ ਦੇ ਨਾਲ ਹੀ ਮੁਰਗਿਆਂ ਆਲਾ ਖੁੱਡਾ, ਤੇ ਨਾਲ ਹੀ ਸੱਤਵੀਲਾ ਇੰਜਣ ਤੇ ਡਰੰਮੀ,, ਸੱਜੇ ਪਾਸੇ ਲਗਦੇ ਬਰਾਂਡੇ ਦੇ ਸਿਰੇ ਨਾਲ,,, ਦੋ ਮਿੱਟੀ ਦੇ ਥਮਲਿਆਂ ਤੇ ਧਰੀ ਟੇਡੀ ਜੀ ਸਤੀਰੀ ਉੱਤੇ, ਦੋ ਐਂਚੀ ਪੰਪ ਦੀਆਂ ਨਾਲੀਆਂ, ਬਾਲਿਆਂ ਤੇ ਪਾਈ ਪੂਲਿਆਂ ਦੀ ਛੱਤ ਦਾ ਰੋਟੀ ਟੁੱਕ ਆਲਾ ਬਰਾਂਡਾ। ਬਰਾਂਡੇ ਦੇ ਨਾਲ ਲੱਗਦੀ ਪਾਥੀਆਂ ਆਲੀ ਝਲਾਨੀ, ਤੇ ਖੱਬੇ ਪਾਸੇ ਡਰੰਮੀ ਕੋਲ ਇੱਕੋ ਕੌਲੇ ਤੇ ਛੱਤਿਆ ਬਰਾਂਡਾ,,। ਜੇ ਨਿੰਮ ਕੋਲ ਖੜਕੇ ਵੇਖੀਏ ਤਾਂ ਨੱਕ ਦੀ ਸੇਦ ਤਿੰਨ ਵੱਡੀਆਂ ਸਬਾਤਾਂ , ਝਲਾਨੀ ਨਾਲ ਲੱਗਦੀ ਸਬਾਤ ਚ ਨੀਰਾ,, ਤੇ ਡਰੰਮੀ ਪਿੱਛੇ ਆਲੀ ਸਬਾਤ ,, ਸਿਆਲਾ ਚ ਕੱਟਰੂਆਂ ਦੇ ਕੰਮ ਆਉਂਦੀ,,, ਨਾਲ ਲੱਗਦੀ ਚ ਸਾਡਾ ਸਾਰਾ ਟੱਬਰ ਸਾਉਂਦਾ, ਵਿਚਕਾਰਲੀ ਸਬਾਤ ਦੇ ਸਿਰੇ, ਖੱਬੇ ਪਾਸੇ ਮੇਰੀ ਬੇਬੇ ਦੀ ਪੇਟੀ , ਤੇ ਸੱਜੇ ਬਿਸਤਰਿਆਂ ਆਲਾ ਮੰਜਾ, ਮੰਜੇ ਉੱਤੇ ਕੱਪੜਿਆਂ ਆਲਾ ਟੰਗਣਾ ਹੁੰਮ, ਜਿਸ ਉੱਤੇ ਸਾਡੇ ਸਾਰੇ ਟੱਬਰ ਦੇ ਕੱਪੜੇ ਟੰਗੇ ਹੁੰਦੇ,, ਸਬਾਤ ਦੇ ਗੇਟ ਨਾਲ ਹੀ ਇੱਕ ਅਲਮਾਰੀ ,, ਅਲਮਾਰੀ ਦੇ ਅੱਗੇ ਕਣਕ ਆਲੀ ਕੋਠੀ ,,. ਬਾਕੀ ਹਿੱਸਾ 👇👇👇👇👇👇 #punjab #punjabi #punjabiyat #virsatepunjab
Made with high end handcraft /All Colour Available .For book ur order kindly send message on whatsapp ,Facebook or call at 09888065589 #bridal wear #latest gown #punjabi ethnic wear #best wedding lehnga #Indian wear #punjabi suit #salwar suit #thatsdarling #shoponline #shopoholics #shoping #fashionaddict #currentlywearing #flatlay #instastyle #styleblogger #styleinspo #whatiwore
#ਤ ਿਓਹਾਰ ਏਹਨਾਂ ਦੇ ਤਿਓਹਾਰ ਮਨੌਣ ਦੇ ਤਰੀਕੇ ਬੀ ਅੱਡ ਈ ਹੁੰਦੇ ਨੇ ਸਾਰੇਆਂ ਤੋਂ.. ਲੋਕ ਰੰਗ ਨਾਲ ਹੋਲੀ ਖੇਡਣ ਗੇ, ਏਹ ਪਤੰਦਰ ਆਛੇ ਟਰੈਕਟ ਚੋਂ ਕੱਢੇ ਕਾਲੇ ਤੇਲ ਚ ਲਬੇੜ੍ਹਕੇ ਟੁੱਟੇਆ ਜਾ ਫਿੱਡਾ ਅਗਲੇ ਦੇ ਢੂਕਣੇ ਚ ਮਾਰਨਗੇ, ਅਖੇ ਬੁਰਾ ਨਾ ਮਾਨੋ ਹੋਲੀ ਹੈ.. ਤੇ ਜੇ ਅੱਗੋਂ ਆਲਾ ਓਹੀ ਫਿੱਡਾ ਵਾਪਸ ਮਾਰੇ ਫੇਰ ਆਖਣਗੇ ," ਯਰ ਤੂੰ ਤਾਂ ਮਾੜ੍ਹੀ ਕੀਤੀ , ਹੋਲੀ ਸੀ, ਤੂੰ ਗੁੱਸਾ ਮੰਨ ਗਿਆ "... ਅੱਗੋਂ ਆਲਾ ਵੀ ਆਖਦੂ ਬੀ ਕਾਹਨੂੰ ਗੁੱਸਾ ਮੰਨੇਆ, ਮੈਂ ਤਾਂ ਬਰੋਬਰ ਕੀਤਾ ਗਾ ਸਾਬ, ਬੀ ਕਿਤੇ ਤੂੰ ਹੋਲੀ ਆਲੇ ਦਿਨ ਸੁੱਕਾ ਨਾ ਰੈਹਜੇਂ.. ਏਹਨਾਂ ਦੇ ਭਾਅ ਦੀ ਤਿਓਹਾਰ ਤਿਓਹਾਰ ਨੀ ਹੁੰਦਾ, ਤਿਓਹਾਰ ਦਾ ਮਤਲਬ ਹੁੰਦੈ... ਖੇਤ ਕੋਠੇ ਕੋਲੇ ਪਤੀਲੇ ਚ ਕੁਕੜ ਦੀਆਂ ਤਾਰੀਆਂ ਲਵੌਣੀਆਂ.. ਫੇਰ ਸਾਰੇ ਇੱਕ ਦੂਏ ਦੇ ਮੂੰਹਾਂ ਕੰਨੀ ਝਾਕਦੇ ਫੌਜੀ ਦੀ ਦੁਕਾਨ ਤੇ ਕੱਠੇ ਹੋ ਜਾਣਗੇ,ਫੇਰ ਇੱਕ ਅੱਧਾ ਜਣਾ ਆਕੇ ਆਖੂ..'' ਓਏ ਫਲਾਣੇਆ.. ਕੱਲ ਨੂੰ ਕੈਂਹਦੇ ਹੋਲੀ ਆ.. ਹੋਰ ਫੇਰ.. ਕੀ ਪਰੋਗ੍ਰਾਮ ਬਣਾਈਏ.." ਅੱਗੋਂ ਆਲਾ ਵੀ ਤਿਆਰ ਈ ਹੁੰਦੈ, ਓਹ ਵੀ ਬੈਠਾ ਹੁੰਦੈ ਬੀ ਕੋਈ ਆਵੇ ਤੇ ਯੁਗ ਨੂੰ ਯੁਗ ਟੱਕਰਨ ਆਲੀ ਗੱਲ ਹੋਜੇ.. ਫੇਰ ਸਾਹਮਣੋਂ ਆਲੇ ਨੇ ਝੱਟ ਮੁੱਛਕੜ੍ਹੀਏਂ ਜੇ ਹੱਸਕੇ ਕੈਹ ਦੇਣਾ.. " ਲੈ.. ਤੂੰ ਆਖੇਂ ਤੇ ਮੈਂ ਨਾ ਮੰਨਾ.." ਏਹਨਾਂ ਨੂੰ ਤਾਂ ਬਹਾਨਾ ਚਾਹੀਦਾ ਹੁੰਦੈ ਬੱਸ.. ਤੇ ਏਹ ਬਹਾਨਾ ਕਦੇ ਨਰਮੇ ਦੀ ਟਰਾਲੀ ਵੇਚਕੇ ਮੁੜ੍ਹੇ ਔਂਦੇਆਂ ਨੂੰ ਮਿਲ ਜਾਂਦੈ ਤੇ ਕਦੇ ਕਣਕ ਬੀਜਕੇ ਹਟੇਆਂ ਨੂੰ ਤੇ ਕਦੇ ਟੁੱਟੇ ਸਿੰਗ ਆਲੀ ਝੋਟੀ ਵੇਚਕੇ.., ਹੱਥ ਤੇ ਹੱਥ ਮਾਰਕੇ ਹੱਸਕੇ ਏਹ ਪਲੈਨਿੰਗਾਂ ਬਣਾ ਲੈਂਦੇ ਨੇ.. ਖੇਤ ਆਲੇ ਕੋਠੇ ਦੀ ਕੰਧੋਲੀ ਓਹਲੇ ਬਣੇ ਚੁੱਲੇ ਤੇ ਪਤੀਲੇ ਚ ਮੁਰਗੇ ਹੋਣੀ ਤਾਰੀਆਂ ਲਾਓਂਦੇ ਫਿਰਦੇ ਹੁੰਦੇ ਆ.. ਫੇਰ ਕੈਹਣਗੇ ਅਖੇ ਬੜ੍ਹਾ ਬੁੜ੍ਹਕਦਾ ਸੀ ਪਤੰਦਰ.. ਹੁਣ ਮਾਰਦੈ ਸੀਟੀਆਂ.. ਫੇਰ ਆਊ ਕੋਈ ਜਾਗਰ ਮਕਣੇ ਅਰਗਾ ਤੇ ਛੇੜੂ ਗੱਲ ਹੋਲੀ ਦੇ ਇਤਿਹਾਸ ਦੀ, ਅੰਨੇਆਂ ਚੋਂ ਕਾਣੇ ਰਾਜੇ ਆਲੀ ਗੱਲ ਅੰਗੂ ਫੇਰ ਜੈਲੇ ਅਰਗਾ ਆਵਦੀਆਂ ਦਲੀਲਾਂ ਪੇਸ਼ ਕਰੂ ਬੀ ਏਸ ਦਿਨ ਲੱਛਮਣ ਨੇ ਰਾਵਣ ਦੀ ਭੈਣ ਦਾ ਨੱਕ ਵੱਢਤਾ ਸੀ, ਫੇਰ ਓਹ ਰੌਂਦੀਂ ਰੌਦੀਂ ਘਰੇ ਭੱਜਗੀ ਸੀ, ਡੱਕੇਆ ਵੇਆ ਮੁਲਖ ਦੀਵਾਲੀ ਹੋਲੀ ਦੀ ਇਤਿਹਾਸ ਬਦਲ ਦਿੰਦੈ.., ਫੇਰ ਜਾਗਰ ਅਰਗਾ ਡੂੰਘਾ ਸੋਚਕੇ ਆਖਦੈ.. " ਹੈਂਅ ਯਰ... ਫੇਰ ਓਹਦੇ ਤਾਂ ਵਚਾਰੀ ਦੇ ਬਾਹਵਾ ਟੈਂਕੇ ਲੱਗੇ ਹੋਣਗੇ... ਤੇ ਭੈਣਨੇ ਡਾਗਟਰਾਂ ਨੇ ਪੀਲੇ ਪਾਣੀ ਆਲੀਆਂ ਬੋਤਲਾਂ ਦੀ ਨੇਰੀ ਬੰਨਤੀ ਹੋਊਗੀ"... ~ #punjab #punjabi #punjabiyat #virsatepunjab #sikh #waheguru #puranatime #love #peace #punjabisuits #gabru
Vaheguru! Toronto - Our Gurmukhi Alphabet books will be available again at the closing ceremony of the Sikh Heritage Month Hamilton this Saturday 28th April. Please contact toronto@sikhcolouring.com for any queries about purchasing our books in Toronto! #toronto #sikhibooks @sikhheritagemonth @harpreet.chana
#ਰ ੱਬ,,,,,,,,, ਹਲਕੇ ਜਿਹੇ ਹਨੇਰੇ ਦੇ ਵੇਲੇ ਉਹ ਦੂਰੋਂ ਕਿਸੇ ਰਿਸ਼ਤੇਦਾਰੀ ਚੋਂ ਪਰਤ ਰਿਹਾ ਸੀ , ਹੌਲੀ ਰਫਤਾਰ ਤੇ ਜਾ ਰਹੀ ਕਾਰ ਦਾ ਸ਼ੀਸ਼ਾ ਖੋਲ ਰੱਖਿਆ ਸੀ,ਅਚਾਨਕ ਕਾਰ ਦੀ ਰੌਸ਼ਨੀ ਚ ਕੁੱਝ ਕੁੱਝ ਧੁੰਧਲਾ ਜਿਹਾ ਦਿਸਿਆ। ਕਿਸੇ ਦੇ ਚੀਕਣ ਦੀ ਅਵਾਜ਼ ਨੇਂ ਉਹਦਾ ਧਿਆਨ ਖਿੱਚਿਆ, ਉਹਨੇਂ ਇਕਦਮ ਕਾਰ ਰੋਕੀ, ਇਕ ਨਿੱਕੇ ਜਿਹੇ ਬਲੂੰਗੜੇ ਨੂੰ ਚਾਰ ਕੁੱਤੇ ਨੋਚ ਰਹੇ ਸੀ , ਬਲੂੰਗੜੇ ਦੀਆਂ ਚਾਰੇ ਲੱਤਾਂ ਉਹਨਾਂ ਦੇ ਮੂੰਹ ਚ ਸੈਣ , ਪਰ ਉਹ ਹਲੇ ਵੀ ਬਚਣ ਦੀ ਜੱਦੋ ਜਹਿਦ ਕਰ ਰਿਹਾ ਸੀ , ਉਹ ਭੱਜ ਕੇ ਕਾਰ ਚੋਂ ਉੱਤਰਿਆ ਤੇ ਕੁੱਤਿਆਂ ਤੋਂ ਉਹਨੂੰ ਛੁਡਾਉਣ ਦੀ ਕੋਸ਼ਿਸ਼ ਕੀਤੀ, ਕੁੱਝ ਹੀ ਪਲਾਂ ਚ ਕੁੱਤਿਆਂ ਨੇਂ ਬਲੂੰਗੜਾ ਛੱਡ ਦਿੱਤਾ, ਉਹਨੇਂ ਉਹਨੂੰ ਪਿਆਰ ਨਾਲ ਹੱਥਾਂ ਚ ਚੁੱਕਿਆ ਤੇ ਕੁੱਤਿਆਂ ਨੂੰ ਦੂਰ ਭਜਾ ਦਿੱਤਾ, ਉਹ ਨਿੱਕੂ ਹੁਣ ਉਹਦੀਆਂ ਤਲੀਆਂ ਚੁੰਮ ਰਿਹਾ ਸੀ , ਤੇ ਉਹਦਾ ਆਪਾ ਹੁਣ ਮੌਤ ਦਾ ਡਰ ਭੁੱਲ ਗਿਆ ਸੀ ,ਸ਼ਾਇਦ ਉਹ ਹੁਣ ਰੱਬ ਦੀ ਪਨਾਹ ਚ ਸੀ , ਉਹ ਰੱਬ ਜੋ ਉਹਦੇ ਲਈ ਜਿੰਦਗੀ ਬਣ ਬਹੁੜਿਆ ਸੀ । ਮੈਂ ਸੁਣਕੇ ਇਹ ਸੋਚ ਰਹੀ ਸੀ , ਕਿ ਖੌਰੇ ਕਿੰਨੇਂ ਕੁ ਜਣੇ ਰੋਜ਼ ਰੱਬ ਨੂੰ ਉਡੀਕਦੇ ਨੇਂ ? ਰੱਬ ਤਾਂ ਸਾਡੇ ਸਾਰਿਆਂ ਅੰਦਰ ਏ ਭਾਵੇਂ ,ਪਰ ਅਸੀਂ ਖੌਰੇ ਉਹਨੂੰ ਕਿੱਥੇ ਦਫਨਾਂ ਛੱਡਿਆ? ਖਾਲਸਾ ਏਡ ਨੂੰ ਵਾਹਿਗੁਰੂ ਜੀ ਹੋਰ ਬਲ ਬਖਸ਼ਣ 🙏। #punjab #punjabi #punjabiyat #sikh #humanity #khalsa #khalsaaid #peace #nowar
Tag your beau if you can't wait for the moment when you and your beloved are pronounced husband and wife! . . . for more detail please open my insta bio link and send me hiii... . . | Photography: @wedding_partner . | Event Planning + Design: @wedding_partner . | Floral Design: @women_fashion_official . | Wedding Dress: @bansy_fashion . . . . PRIZE = = = . . . . for more information about wedding clothing and wedding event planing contact us @ +91 8530058599. we are making ordinary women's etnic wear like as lehnga choli,kurti,wedding gown,kurties and all about your wedding . . specially for wedding . . . . #fashion #mehndi #wedding #shaadi #weddingpartner #marriage #pakistan #lahore #desi #weddingpartner #inspiration #pakistani #middleeast #ootd #reception #bansyfashion #baraat #photography #designer #instagood #motd #dressyourface #womenfashio #lehngacholi #saree #kurti #gown #blouse #indianwedding #punjabi . . . . | Photography: @wedding_partner . | Event Planning + Design: @wedding_partner . | Floral Design: @women_fashion_official . | Wedding Dress: @bansy_fashion .
Jatti Punjab di 💚 #punjabi #pakhi
#ਆਪ ਾ ਮਿਲੇ ਵੀ ਹੋਵਾਂਗੇ ਤੈਨੂੰ ਐਂਵੀਂ ਲੱਗਦਾ ਕਿ ਤੂੰ ਮੈਨੂੰ ਜਾਣਦਾ ਨੀ ਆਪਾਂ ਮਿਲੇ ਨੀ ਤੂੰ ਲਾਜਮੀ ਮੈਨੂੰ ਜਾਣਦੈਂ ਤੇ ਮੈਨੂੰ ਇਓ ਲਗਦਾ ਐ ਆਪਾਂ ਮਿਲੇ ਵੀ ਹੋਵਾਂਗੇ ਕਦੇ ਕਿਸੇ ਪਿੰਡ ਦੇ ਮੋੜ ਆਲੇ ਖੁੰਢ ਦੇ ਇੱਕ ਸਿਰੇ ਨੀ ਬੈਠਾ ਹੁੰਦਾ ਜਿਹੜਾ ਪੈਰੀਂ ਭਾਰ, ਗੋਡਿਆਂ ਤੇ ਕੂਹਣੀਆਂ ਰੱਖ ਬਾਹਾਂ ਲਮਕਾਈ....ਓਹ ਮੈਂ ਆਂ ਪਸੂਆਂ ਦੇ ਮਗਰ ਟੋਹਭਿਓਂ ਮੋਢਿਆਂ ਤੋਂ ਦੀ ਡਾਂਗ ਰੱਖ ਉੱਤੋਂ ਦੀ ਬਾਹਾਂ ਲਮਕਾਈ ਆਉੰਦਾ ਦੇਖਿਆ ਕਦੇ ਜਾਂ ਸੱਥ ਚ ਖੜਾ ਜਿਹੜਾ ਪਰਨਾ ਲਾਹਕੇ ਜੂੜਾ ਦੂਅਰੀ ਆਰੀ ਕਰਕੇ ਤੇ ਝਾੜਕੇ ਜੇ ਦਬਾਰੇ ਫੇਰ ਪਰਨਾ ਲਵੇਹਟ ਲੈਂਦਾ ਹੁੰਦਾ ਨਾਲੇ ਓਦਾ ਪਤਾ ਹੁੰਦਾ ਨਾਲੇ ਸਾਰਿਆਂ ਨੂੰ ਕਿ ਓਹਦੇ ਗੀਝੇ ਚ ਕੌਡੀ ਨੀ ਫੇਰ ਵੀ ਜਿਹੜਾ ਡਵੱਟਾ ਬੰਨਦਾ ਬੰਨਦਾ ਹਵਾ ਚੀ ਗੱਲ ਛੱਡ ਦਿੰਦਾ ਹੁੰਦਾ ਕਿ ਮੋਦੀ ਨੇ ਨੋਟ ਬੰਦ ਕਰਕੇ ਬਹੁ ਔਖੇ ਕਰਤੇ ਪਤੰਦਰ ਨੇ ਓਹ ਮੈਂ ਈ ਹੁੰਨਾ, ਤੂੰ ਜਾਣਦੈਂ ਲਾਜਮੀ ਮੈਨੂੰ ਮਿਲਿਆ ਵੀ ਹੋਵੇਂਗਾ ਪੱਕਾ #ਪ ਿੰਡਾਂ_ਆਲੇ # #punjab #punjabi #punjabiyat #pind #waheguru #wmk #pindawale #punjabisuits #sikh
“Archival photo of early Sikhs in Canada the same year my great-grandfather arrived circa 1906. The fourth generation playing on the beach, circa 2015, in foreground.” ~ beautiful art and caption by @angela_aujla_art 🙏🏽
📸 (ਫੋਲੋ ਕਰੋ ਜੀ)☞☞ @jattwaad.factor ______________________ __________________________________________________ #attpunjabii #jattwaadclicks #jatts_dhakk#omg  #punjab  #sardari  #mohali  #gym  #india #khalsa  #waheguru  #punjabimedia  #darbarsahib  #jatt  #sikh  #punjabi  #singh  #delhi #amritsar  #jalandhar  #ludhiana  #bathinda  #patiala #chandigarh  #kaur  #amazing  #patialashahi #waheguruji  #haryana  #repost   ਨੋਟ : ਜੇ ਤੁਹਾਨੂੰ ਸਾਡਾ ਪੇਜ਼ ਵੱਧਿਆ ਲਗਿਆ ਤਾਂ ਸਪੋਟ & ਸ਼ੇਅਰ ਜ਼ਰੂਰ ਕਰੋ ਜੀ 🙏🙏
I knew I had to include my Yaar Beli x God’s Plan mix in my promposal to my best friend, a great way to end senior year! #Prom #Promposal #Drake #Mix #Mashup #OVO #Punjabi #DJJET #JET #Mixing #Remix #DDN #DesiDanceNetwork #Seniors #SeniorYear #Graduation #Ableton #Serato #GodsPlan
in pic model:@sabbi_digpal _੧ੳ ਅਸੀ ਤਾਂ ਚੁਪਚਾਪ ਹਾ ਰੋਲਾ ਸਾਡੀ ਕਾਮਯਾਬੀ ਪਾੳੂਗੀ _____________________ #waheguru_ji #singhpower #punjabi #model #royal #instagood #smile #vibes #fashion #menswear #mensfashion #swagg #fbloggers #photoshoot #followforfollow #picoftheday #instaparty #followme #look #mylook #beautiful #trendy #attitude #inspiration #punjab #instagram #respect #girls
😱😱😱😱😱😱😱 ਫੋਲੋ ਕਰੋ ਜੀ)☞☞ @jattwaad_shoot._ ______👇Follow Admin👇_______ _______ @jattwaad_shoot._ SHOOTOUT RULES >Follow Admin. Upload only HD & Stylish pics .plz wait after sending pic🙏 __________________________________________________ 👑@ @jattwaad_shoot._ ____ #jattwaad_shoot_offical # #ghaint #punjabi #munde #beard #singh #kaurz #sardar #car #cars #pagg #punjabi #virsa #sikh #fashion #swag #style #end #picoftheday #pind #Thar #jattwaad #insta #punjab #thar #att #siraa #money ਨੋਟ :- ਜੇ ਤੁਆਨੂੰ ਸਾਡਾ ਪੇਜ ਵਧੀਆ ਲੱਗੇ ਤਾਂ ਸ਼ੇਅਰ ਕਰਕੇ ਸਪੋਰਟ ਜਰੂਰ ਕਰੋ ਜੀ
Big Thanks to all members, friends, family & associates for supporting Ravi Bal Music. Bahut Dhanvaad 🙏 Photo aapan bahut ghat khichde hunde par aj ek new selfie pic karti upload ji. It's been a while.. I dont take many pics at all.. Here goes!! New Music on the way! Stay Connected! #Respect Ravi Bal Productions UK | RBP Global​. SnapChat "RaviBalUK" Web: http://www.ravibal.com Facebook: http://www.facebook.com/ravibalofficial Twitter: http://www.twitter.com/ravibal Instagram: http://www.instagram.com/ravibalofficial Youtube: http://www.youtube.com/ravibalproductions Spotify: http://open.spotify.com/artist/6j4Mc2MEM58arm0WwHTu5N Apple Music: https://itunes.apple.com/gb/artist/ravibal/81409217 Shazam: http://www.shazam.com/gb/artist/10084800/ravi-bal Label: http://www.facebook.com/rbpglobal Email: info@ravibal.com #RAVIBAL #RBP #RBPGLOBAL #BHANGRA #BOLLYWOOD #MUSIC #MUSICIAN #COMPOSER #PRODUCER #ARTIST #URBAN #STUDIO #HIPHOP #EDM #HOUSEMUSIC #TRAP #TRANCE #RNB #GRIME #REGGAE #SONGS #DJ #WORK #ART #PUNJABI #BEATS #BASS #WORK #LIFE
#ATTITUDE Ta Rakhan ਰਕਾਨਾ💁🏻‍♀️, ਚੌਬਰ🏃🏻‍♂️💪🏻 Rakhde ਜੇਰੇ ਨੀ।😎😉 #jattbrand 🚩 #punjabi #jattswag 😎 #photgraphy #instapic #ghaintshoutouts #gabru
I may not be perfect but I'm always me.... #wasiurhridoy #instamood #beingridzz #shadclicked #tbtonoboborsho #2k18 #red #punjabi
The lovely Mayanka getting dolled up for her pheras❣️ 👻 Snapchat- mehaaaaak (5 A's)——————————————————————————————— A's)——————————————————————————————— if you're looking for a makeup artist for any occasion please get in touch with My team and Me, contact details +91 70666 70797 or email on info.mehakkalra@gmail.com for enquiries and bookings. ——————————————————————————————— #vsco #makeupinspiration #makeup #makeupartist #mua #bridalhair #bridalmakeup #bridal #makeupartistworldwide #nomakeup #bride #q8 #imbbmakeupgurus #hair #wedding #thinkinnagpur #makeupartistnagpur #nagpur #india #indianwedding #punjabi #punjabibride #bridalmakeup #soniaxfyza #dyf #indore #wedmegood #diy #makeuptutorial @thebridesofindia
#ਜ ੀਵਨ ਸਵੇਰੇ ਗ੍ਰੰਥੀ ਸਿੰਘ ਦੇ ਉੱਠਣ ਸਾਰ ਈ ਪਿੰਡਾਂ ਦੀਆਂ ਸੁਆਣੀਆਂ ਉਠ ਪੈਂਦੀਆਂ ਵੈਹਗੁਰੂ ਕਹਿ ਕੇ , ਹਾੜ ਹੋਵੇ ਜਾਂ ਸਿਆਲ ਚੜਦੇ ਬੰਨੇ ਰੁੱਖਾਂ ਦੀ ਝੰਗੀ ਵਿੱਚਦੀ ਅਜੇ ਸੂਰਜ ਨੇ ਝਾਅ ਨਹੀ ਕੀਤੀ ਹੁੰਦੀ ਤੇ ਇਹਨਾ ਅੱਧਾ ਕੰਮ ਨਬੈੜ ਦਿੱਤਾ ਹੁੰਦੈ . ਕੋਈ ਨਮੀ ਜਿਹੀ ਉਮੀਦ ਦੀ ਕਿਰਨ ਜਾਗਦੀ ਆ ਜਦੋਂ ਟਰੈਕਟਰ ਚ ਤੇਲ ਪਾਕੇ ਜੱਟ ਲੋਹੇ ਦੀ ਚਿੱਬੀ ਹੋਈ ਪੀਕ ਨੂੰ ਚੱਪਾ ਕੁ ਤਾਂਹ ਚੱਕ ਕੇ ਝਾੜਦੈ ਤੇ ਆਵਦੇ ਮੁੰਡੇ ਨੂੰ ਕਹਿੰਦਾ ਕੇਰਾਂ ਹਲ ਤੇ ਸੁਹਾਗਾ ਪਵਾਦੇ ਫੇਰ ਤੂੰ ਸਕੂਲੇ ਵਗਜਾ ਸ਼ੇਰ ਬਣਿਆ ਬਾਜ ਨਾਲ ਪੱਗ ਦੇ ਲੜ ਸਾਫ ਕਰਦਾ ਮੁੰਡਾ ਕਹਿੰਦਾ ਆ ਗਿਆ ਬਾਪੂ . ਦਲਾਨ ਚ ਮੰਜੇ ਤੇ ਬੈਠੇ ਬੁੱਢੇ ਬਾਪ ਨੂੰ ਸਰਸਰਾ ਜਿਹਾ ਪੁੱਛਦੈ ਬੀ ਟਾਹਲੀ ਵਾਲਿਆ ਚ ਦੋਹਰ ਪਾ ਦਈਏ ਅੱਗੋਂ ਗੱਡਿਆਂ ਦਾ ਸਮਕਾਲੀ ਵੀ ਖੰਘ ਕੇ ਜਿਹੇ ਕਹਿੰਦਾ ਆਹੋ ਠੀਕ ਊਂ ਤਾਂ , ਮੈਂ ਰੋਟੀ ਲੈਕੇ ਆਜੂੰ ਮੈਂ ਡਕਟਰ ਨੂੰ ਸਿਣਿਆਂ ਦੇ ਜੂੰ ਪਹਿਲਾਂ ਟੀਕਾ ਲਵਾ ਲੀ , ਰੋਟੀ ਨਹੀਂ ਇਹ ਲੈਕੇ ਆਜੂ ਫੂਕਣੀ ਨਾਲ ਧੁੱਖਦੀ ਅੱਗ ਚ ਫੂਕ ਮਾਰ ਕੇ ਚੌਂਕੇ ਚੋਂ ਕਾਹਲੀ ਨਾਲ ਸੁਆਣੀ ਦੇ ਉਠਣ ਦਾ ਮਤਲਬ ਹਾਂ ਈ ਹੁੰਦਾ ਘਰਵਾਲੀ ਆਵਦੇ ਜਣੇ ਮੇਰ ਜਿਹੀ ਨਾਲ ਕਹਿੰਦੀ ਆ ਬਾਪੂ ਜੀ ਕਿਤੇ ਤਿਲਕ ਜਾਣਗੇ ਮੈਂ ਆਪ ਪਹੁੰਚਦੀ ਕਰ ਦੂੰ ਨਾਏ ਖੂਹ ਦੁਆਲਿਓ ਚਲ੍ਹਾਈ ਦਾ ਸਾਗ ਵੇਖ ਲਿਆਊਂ ਮੰਜੇ ਤੇ ਬੈਠੇ ਬਜੁਰਗ ਦਾ ਕਿਹਾ ਚੰਗਾ ਭਾਈ ਨੂੰਹ ਨੂੰ ਆਵਦੇ ਬਾਪ ਵਲੋ ਸਿਰ ਪਲੋਸੇ ਵਰਗਾ ਲਗਦੈ ਦੋ ਖੱਦਰ ਦੇ ਗਲਾਸ ਲੱਸੀ ਦੇ ਮਾਰ ਕੇ ਕਿਰਸਾਨ ਤੁਰ ਪੈਂਦਾ ਬੱਗੇ ਸ਼ੇਰ ਦੀ ਪੁਲੀ ਮਾਰ ਕੇ ਧਰਤੀ ਚੋਂ ਆਪਣਾ ਆਓਣ ਆਲਾ ਕੱਲ ਲੱਭਣ . ਵਿਰਸੇ ਨਾਲ ਧੁਰੋਂ ਜੁੜੀ ਖੇਤ ਰੋਟੀ ਲੈ ਕੇ ਜਾਂਦੀ ਸੁਆਣੀ ਨੂੰ ਧੂੜ ਭਰੇ ਰਾਹ ਦੇ ਦੋ ਪਾਸੀਂ ਉੱਗੇ ਅੱਕ ਸਿੱਨ, ਪੀਲੂ , ਮਲੇ ਲੋਮੋਟਲ ਜਿੰਨਾ ਨਸ਼ਾ ਕਰ ਦਿੰਦੇ ਆ , ਓਹਨੂ ਵੱਟ ਤੇ ਖੜ ਕੇ ਕਿਰਸਾਣ ਨੂੰ ਅਵਾਜ ਨਈ ਦੇਣੀ ਪੈਂਦੀ । ਦੋ ਕੁ ਕਿੱਲੇ ਹਟਵੇਂ ਜੱਟ ਨੂੰ ਪਤਾ ਲੱਗ ਜਾਂਦੈ ਕਿ ਏਸ ਮਹੀਨੇ ਖੇਤੀਂ ਸਰੋਂ ਦੇ ਫੁੱਲ ਨਹੀਂ ਹੋ ਸਕਦੇ ਤਾਹੀਂ ਓਹਦਾ ਪਾਈਆ ਪੱਕਾ ਖੂਨ ਵਧ ਜਾਂਦਾ ।ਖੂਹ ਲਾਗੇ ਆ ਕੇ ਸਲੰਸਰ ਤੇ ਲੱਗੀ ਚਿੜੀ ਦਾ ਦੋ ਕੀ ਵਾਰ ਅਸਮਾਨ ਵੱਲ ਮੂੰਹ ਕਰਾ ਕੇ ਟਰੈਕਟਰ ਤੋ ਉਤਰਦਾ ਮਾਣਕ ਦਾ ਕੋਈ ਪੁਰਾਣਾ ਮਣਕਾ ਗਾਓਂਦੈ, ਜੱਟੀਏ ਜੇ ਹੋਗੀ ਸਾਧਣੀ ,ਪੱਟੇ ਜਾਣਗੇ ਸਾਧਾਂ ਦੇ ਚੇਲੇ ਜੱਟੀ ਦੇ ਨਿੰਮੇ ਮੁਸਕਾਓਂਦੇ ਚਿਹਰੇ ਨੂੰ ਵੇਖ ਰੱਬ ਵੀ ਅੱਧੀ ਕਾਇਨਾਤ ਓਹਦੇ ਨਾਮ ਲਵਾਓਣ ਨੂੰ ਕਾਹਲਾ ਪੈ ਜਾਂਦੈ ਹਾੜੀ ਹੋਵੇ ਜਾਂ ਸਾਓਣੀ , ਇਹ ਨਿਯਮ ਬਾ-ਦਸਤੂਰ ਚੱਲਦਾ ਰਹਿੰਦਾ ਆ। ਇਹੀ ਕਿਰਸਾਨੀ ਜਾਂ ਜੱਟਵਾਦ ਹੁੰਦਾ , ਰੰਬੇ , ਕਸੀਏ ,ਕਹੀ, ਡਾਂਗ, ਸੱਬਲ , ਰੱਸਾ ਜਾਂ ਬਾਕੀ ਸੰਦ ਪੈੜਾ ਈ ਸਾਡਾ ਵਿਰਸਾ ਆ।ਇਹਨਾ ਚੀਜਾਂ ਨਾਲ ਸਾਡੀ ਯਾਰੀ ਓਦੋਂ ਤੱਕ ਰਹਿਣੀ ਆ ਜਦੋਂ ਤੱਕ ਮੁਲਕ ਦਾ ਢਿੱਡ ਭਰਨ ਲਈ ਅੰਨ ਮੁਢਲੀਆਂ ਲੋੜਾ ਚ ਸ਼ੁਮਾਰ ਰਹੇਗਾ # #panjab #punjab #punjabi #punjabiyat #wmk #waheguru #sikh #pindbolde #pind #puranatime
They dance at the bakwaas show 😂🥀✨😭❤️🎉 | @varundvn @shraddhakapoor #Vrasha #Shrava
Take a walk on the W.I.L.D.S.I.D.E. . Long hair appreciation post because I miss them locks 😭
next page →