#punjabiromantic

1,145 posts

Loading...
ਅਾਹ ਇਸ਼ਕੇ ਦੀ ਰੁੱਤ ਲੱਗੇ ਕੋਸੀ ਕੋਸੀ ਧੁੱਪ ੳੁੱਤੋਂ ਵਗਦੀਅਾਂ ਠੰਡੀਆਂ ਹਵਾਵਾਂ ਨੀ ਯਾਦਾਂ ਦੇ ਬਨੇਰੇ ਉੱਤੇ ਖੜ ਖੜ ਤੱਕਾਂ ਨੀ ਮੈੰ ਤੇਰੇ ਸ਼ਹਿਰ ਵਾਲੀਆਂ ਜੋ ਰਾਹਵਾਂ ਨੀ ਦਿਨ ਸੀ ਸਰੂਰੀ ਹੁੰਦੇ ਜਦੋਂ ਤੇਨੂੰ ਵੇਖ ਕੇ ਨੀ ਰੱਬ ਦੀ ਸੋਂਹ ਰੱਬ ਜਾਂਦਾ ਭੁੱਲ ਸੀ ਤੇਰਾ ਵੀ ਤਾਂ ਹਾਸਾ ੳੁਦੋਂ ਸ਼ਹਿਦ ਬਣ ਬੁੱਲਾਂ ਵਿੱਚੋਂ ਰੇਤਿਆਂ ਦੇ ਉੱਤੇ ਜਾਂਦਾ ਡੁੱਲ ਸੀ ਤੇਨੂੰ ਵੀ ਤਾਂ ਯਾਦ ਹੋਣਾ ਕਿਹੜਾ ਦਿਨ ਕਿੰਨੇ ਵਜੇ ਹੱਥਾਂ ਵਿੱਚੋਂ ਹੱਥ ਜਦੋਂ ਛੱਡੇ ਸੀ ਉਂਗਲਾਂ 'ਚ ਮੁੰਦੀ ਤੇਰੇ ੳੁੱਡ ਗੲੇ ਸੀ ਹਾਸੇ ਮੇਰੇ ਮੁੱਲ ਇਹ ਮੁਹੱਬਤਾਂ ਦੇ ਖੱਟੇ ਸੀ ਤੇਨੂੰ ਕਹਿੰਦਾ ਆਪਣੀ ਮੈਂ ਨਾਂ ਪਿੱਛੇ ਲਾਉਂਦਾ ਸੰਧੂ ਏਨੀ ਕਿੱਥੇ ਮੇਰੀ ਤਕਦੀਰ ਨੀ ਤੇਰੇ ਨਾਲ ਖੜ ਖਿੱਚੀ ਹੋ ਗੲੀ ਹੁਣ ਜੋ ਫਿੱਕੀ ਵੇਂਹਦਾ ਰਹਿੰਨਾ ਤੇਰੀ ਤਸਵੀਰ ਨੀ © Arshdeep sandhu #punjabiromantic #punjabigirl #punjabimodel #punjabipoetry #lyrics #punjabilyricist #sajjanadeeb #punjabiwhatsappstatus #punjabilove #punjabi #punjabisadstatus #punjabifollow #yjkd #yaarjigrikasutidegree #punjabipoetrylovers #punjabipoet #shivkumarbatalvi
Waaoow 😍🤗❤️👻 it’s beautiful @isha_sharma7 Keep spreading #ikkudi #ikkudimaahir #bpraak #punjabiromantic #instantpollywood #pollywood #tseries @indiatiktok @tiktok #tiktok @punjabi_tadka #Repost @isha_sharma7 with @get_repost ・・・ Its a great feeling when u do tik Tok in ur own song...💓💓💓💓💓💓keep supporting my Instagram fam... #ishasharma ... Ik kuddi my favorite song by @iammaahir And directed by also my favorite 😊 @rajeev_thakur_shimla ..
ਤੜਕੇ ਉੱਠਕੇ ਅੱਖੀਆਂ ਪੁੱਟੀਆਂ ਗੋਰੇ ਮੁੱਖੜੇ ਨੇ ਸੂਰਜ ਧੰਨ ਹੋ ਗਿਆ ਚੰਨ ਨੇ ਲਈ ਅੰਗੜਾਈ, ਸੁਪਨਾ ਤੱਕਿਆ ਹੋਣਾ ਏ ਕੋਈ ਜਾਨੋੰ ਪਿਆਰੇ ਦਾ, ਤਾਹੀਓਂ ਸੰਗ ਨਾਲ ਲਾਲੀ ਗੱਲਾਂ ਤੇ ਹੈ ਅਾੲੀ ਹੋ ਗੀ ਟਨ ਟਨ ਕੋਲੇ ਪਏ ਮਸ਼ੀਨੀ ਡੱਬੇ 'ਚ ਟਿਕ ਟਿਕ ਕਰਕੇ ਲਿਖਦੀ ਨਾਲੇ ਹੈ ਮੁਸਕਾਈ ਓਧਰ ਗੱਭਰੂ ਦੇ ਵੀ ਅੱਖ ਵਿੱਚ ਨੀਂਦਰ ਪੈਂਦੀ ਨਾ ਤੱਕਦਾ ਰਹਿੰਦਾ ਮੁੰਦਰੀ ਉਂਗਲੀ ਦੇ ਵਿੱਚ ਪਾੲੀ, ਇੱਕ ਤਾਂ ਇਸ਼ਕ ਜਵਾਨੀ ਸੱਜਰਾ ਰੁੱਤ ਮੁਹੱਬਤਾਂ ਦੀ, ਉੱਤੋਂ ਪਹਿਲੇ ਪਿਆਰ ਨਾਲ ਹੋ ਗਈ ਏ ਕੁੜਮਾਈ, ਜੀਹਨੇ ਕਾਜ ਪੁਗਾਏ ਨੇ ਦੋ ਪਾਕ ਮੁਹੱਬਤਾਂ ਦੇ, ਜੁੱਗ ਜੁੱਗ ਜੀਵੇ ਜੀ ਕਹਿੰਦਾ ਵੱਡੜੀ ਭਰਜਾਈ ਫਿਰੇ ਛੁਪਾਉਂਦੀ ਅੱਲੜ ਚਾਵਾਂ ਨੂੰ ਵਿੱਚ ਸੰਗਾਂ ਦੇ, ਮੁੜ ਮੁੜ ਛੇੜੇ ਗੁੱਟ ਨੂੰ ਨਾਂ ਦੀ ਕੰਗਣੀ ਪਾੲੀ ਸ਼ੀਸ਼ਾ ਤੱਕਦੀ ਨੇ ਫਿਰ ਓਸੇ ਤਿਲ ਨੂੰ ਦੇਖ ਲਿਆ ਜਿਹੜੇ ਤਿਲ ਨੇ ਡੰਗਿਆ ਦੀਪ ਸੰਧੂ ਦੇ ਤਾੲੀਂ ਐਸੀ ਵੱਜੀ ਸੀ ਛਵੀ ਮੁਹੱਬਤੀ ਕਾਤਿਲ ਅੱਖੀਅਾਂ ਦੀ, ਜਿਹਦੀ ਮਾਰ ਤੋਂ ਕੋਈ ਵਿਰਲਾ ੲੀ ਬਚੇ ਸ਼ੁਦਾੲੀ ਇੱਕੋ ਗੱਲ ਹੈ ਸਾਝੀਂ ਬਚਪਨ,ਬੁੱਢ, ਜਵਾਨੀ 'ਚ ਦੋਵੇਂ ਕਿਸੇ ਹਾਣ ਦਾ ਆਸਰਾ ਤੱਕਦੇ ਭਾੲੀ ਸੁੱਚੇ ਇਸ਼ਕ ਦੇ ਫੁੱਲਾਂ ਸਦਾ ਹੀ ਖਿੜਣਾ ਜੱਗ ਉੱਤੇ ਘਾਂਗੇ ਵਾਲੇ ਨੇ ਇਹ ਮੁੱਕਦੀ ਗੱਲ ਮੁਕਾੲੀ Written by- © Arshdeep sandhu #punjabiromantic #punjabigirl #punjabimodel #punjabipoetry #lyrics #punjabilyricist #sajjanadeeb #punjabiwhatsappstatus #punjabilove #punjabi #punjabisadstatus #punjabifollow #yjkd #yaarjigrikasutidegree #punjabipoetrylovers #punjabipoet #shivkumarbatalvi
Thanks for giving lots of Love to my track Att Sardar for the full song follow my page or on the You tube watch full song 🔥🔥Like and comments Kar k daso kidan da laga tuhanu mera Song thanks 🙏🏼🙏🏼🙏🏼🙏🏼 👇👇💿💓💓💞💝 @iamsahibsekhon @honey_mirzaofficial #punjabisinger #canada 🇨🇦 #uk #bollywood #india #indianwedding #indiandance #punjabibhangra #punjabiromantic https://www.facebook.com/dhillonjassofficial/
Gana vesse 2 saal Purana Sahi gal likhi satte 22 ne te Gaya gurshabad ustaad ne, sach likhaya ess lai share kar reha @punjabi.shayari.writer @gurshabad @karman_purewal #punjabishayari #punjabitruth #punjabiromanticsong #punjabibhangra #punjabisadsongs #punjabishayari #punjabisingers #punjabiwriter #punjabiromantic #karmanpurewal #fdaikkmehkma #jattlife 🚜_puthe_kamm_we_make_our_own_rules🔫🔫 #jattblike #gurshabadhelplines #jatts #punjabimood
Overwhelmed to seee your response guys! Thankyou so much for this much love❤♥️ Keep listening keep spreading! #yourMAAHIR ♥️ #ikkudi #ikkudimaahir #bpraak #snowlepordfilms #punjabisong #hindisong #bollywoodromanticsongs #punjabiromantic #ishasharma #gurprasadsingh #tseries #jaani @tseries.official @punjabi_tadka
Comment Kr k Dasso kive Da laggya? Harr-pal💕 Coming Very Soon Specially For The Lovers... Music- @moneysinghmusic Lyrics- @kaushikvari #punjabisong #desi #punjabiromantic #music #canada #toronto #brampton #vancouver #toronto #love #support #latest #songs #khanna #peace #brownboys
next page →