gurjot_singh_sarao

GURJOT SINGH SARAO

🚜Proud to be a Farmer🚜 🎂ਜਨਮ ਤਾਰੀਖ [10 FEB] 📸Photography fever 📸D.S.L.R (nikon) 🐶Pet Lover 📚Engineering student Admin @singhs_fashion

Loading...
ਰੱਬ ਉਨਾ ਨੂੰ ਵੀ ਬਖਸੇ ਤਰੱਕੀਆ🙌 ਜਿਹੜੇ ਮਿੱਤਰਾ 👬ਤੋ ਮਾਰਦੇ ਨੇ ਲਾਟ ਬਈ...
Music becomes my best friend🎸.When nobody Understands me..
Na ਅੱਖ ਪੈਸੇ🤑 ੳੁਤੇ, ਨਾ ਸ਼ੋਕ ਮਹਿੰਗੀਆਂ ਕਾਰਾ 🚘ਦਾ.. ਜੋ ਮਾੜੇ Time ਨਾਲ ਖੜੇ, ਮੈ ਦੇਣਾ ਦੇ ਨੀ ਸਕਦਾ ੳੁਹਨਾ ਯਾਰਾ ਦਾ...
Keep a smile on your face😊 and let your personality be your autograph.✌
#Wmk ਜੱਚਦਾ👌ਏ ਮੁੰਡਾ ਤੇ Smile 🤓 ਦੇਖ ਮੁੱਖ ਤੇ 👉 ਚਰਚੇ ਨੇ ਪੂਰੇ ਸਰਦਾਰਾਂ 👳 ਵਾਲੀ ਲੁੱਕ 🛠 ਦੇ.. #firstediting #photoshopcc #turbanator
ਜੋ ਚੁਭਦੇ ਨੇ ਬਣ ਵਾਰ ਵਾਰ ਕਿਲਾਂ 📌ਬਣ ਹਥੌੜਾ 🔨 ਧਰਤੀ 'ਚ ਗੱਡ ਦਿਆਂਗੇ..... ਜਿਹੜੇ ਕਹਿੰਦੇ ਨੇ ਅਸੀ ਕੁਝ ਕਰ ਨੀ ਸਕਦੇ ਸਮਾ ⌚ ਆਉਣ ਤੇ ਉਨਾਂ ਦੇ ਵਹਿਣ ਕੱਢ ਦਿਆਂਗੇ....#turbanator
ਦਿਲ ਨਰਮ ਅਾ❣, ਦਿਮਾਗ ਗਰਮ ਅਾ.👳🏻 ਅਜੇ ਤਾਂ ਪੂਰੀ ਚੜ੍ਹਾੲੀ ਅਾ😎, ਅੱਗੇ ਸਾਡੇ ਕਰਮ ਅਾ.🙏🏻🙏🏻
ਬਚਾ ਕੇ ਰੱਖੀ ਮਾਲਕਾ ਦਿਲ❤ ਤੋਡ਼ਨ ਵਾਲਿਆਂ ਦੀਅਾਂ ਮਾਰਾ ਤੋ🙏... ਅਸੀਂ ਤਾਂ ਪਹਿਲਾਂ ਮਸਾ ਸੰਭਲੇ ਆ ਹੋਏ ਪਿੱਠ ਪਿੱਛੇ ਵਾਰਾਂ ਤੋ🗡…
ਮੈਂ ਸੁਣਿਆ ਮਨ ਵਿੱਚ ਵਹਿਮ ਤੇਰੇ, ਕਿ ਸਾਨੂੰ ਘਾਟੇ ਨੇ ਮੁਟਿਆਰਾਂ ਦੇ🤔 . ਤੂੰ ਰਹਿ ਗਈ ਪਰਖਦੀ ਸ਼ਕਲਾਂ ਨੂੰ, ਪਰ ਹੀਰੇ 💎ਦਿਲ❤ ਨੇ ਯਾਰਾਂ ਦੇ. ..
ਕਰੀਦੇ ਨੇ ਕੰਮ ਦੁਨੀਆ ਤੋਂ ਵਖਰੇ,😘😱 .. Yaar ਨੇ ਸੁਭਾਅ ਦੇ ਮੁਡ ਤੌਂ ਹੀ ਅਥਰੇ,..........👍👌👍
Satnam waheguru ji