ajaypaldaburji

Ajaypal Daburji

🚜🚜pbo2🚫ਨਖਰਾ ਰਹਿਤ ਖੇਤਰ 🌍🌍 faith make all thing possible 👇ਮਨ ਨੀਵਾਂ ਮਤ ਉਚੀ☝ The goal is to die with memories not dreams Respect : everyone 🙏

Loading...
ਸੋਚ ਨੂੰ ਸਲਾਮ ਆ ,ਜਿਗਰੇ ਤੇ ਮਾਨ ਆ ਸਮੁੰਦਰਾਂ ਤੋਂ ਡੂੰਘੀ ਆ , ਜਿਹੜੀ ਅੰਬਰਾਂ ਤੋਂ ਪਾਰ ਆ ❤✅
🚫ਏਨਾ ਵੀ ਆਮ ਨਹੀਂ ਨਾਮ ਸਾਡਾ ਕਿ ਦੋ ਚਾਰ ਕੁੱਤੇ 🐶🐶 ਭੌਂਕਣ ਤੇ ਬਦਨਾਮ ਹੋ ਜਾਏ ✊👈
ਪ🐕🐕🐶🐶
i dont need a perfect one ☺☺☺ i just need someone who can make feel that i'm only one👈👈
ਬੇਸਕ ਮੈਂ ਹਿਸਾਬ ਚ ਕਮਜੋਰ ਸੀ ਪਰ ਕੌਣ ਕਿਥੇ, ਕਿਉਂ ,ਕਿਵੇਂ ਬਦਲਿਆ ਸਬ ਹਿਸਾਬ ਰਖਿਆ ਮੈਂ👈👈
ਇਕ ਆਉਦੀ ਨੀ ਚਲਾਕੀ,ਦੂਜਾ ਆਉਦਾ ਨੀ ਕਿਸੇ ਦਾ ਦਿਲ ਤੋੜਨਾ ਯਾਰੀ ਜਿੰਦ ਵਾਰਕੇ ਨਿਭਾਈ ਆਉਦਾ ਨੀ ਮੋਕੇ ਤੇ ਸਾਨੂੰ ਮੁਖ ਮੋੜਨਾ