arunsingh2347

Arunsingh

Loading...
@im_manisaab love u jaan 😘😘😘😘
ਜਿਹੜੇ ਬੰਦੇ ਦੀ ਚੰਗੇ ਕੰਮ ਕਰਕੇ ਵੀ ਨਿੰਦਾ ਹੁੰਦੀ ਹੈ। ਉਹ ਬਹੁਤ ਕਿਸਮਤ ਵਾਲਾ ਹੁੰਦਾ ਹੈ 🙏🙏😕 @thekambi @therock @__gillz__ @jattz420 @diljitdosanjh @bir_ramgarhia @officialdhillonpreet @official.harshmalhotra @official_aman_mehraw
ਕੋਈ ਕਹਿੰਦਾ ਦੁਨੀਆ ਪਿਆਰ ਨਾਲ ਚਲਦੀ , ਕੋਈ ਕਹਿੰਦਾ ਦੁਨੀਆ ਦੋਸਤੀ ਨਾਲ ਚਲਦੀ , ਜਦੋ ਆਜਮਾਇਆ ਤਾਂ ਪਤਾ ਲੱਗਿਆਂ , ਦੁਨੀਆ ਤਾਂ ਮਤਲਬ ਨਾਲ ਚਲਦੀ.. @arunsingh2347 @punjabiwebsite #photography #marketing #followforfollow #like4like #happybirthday
@arunsingh2347 ਤੈੰ ਸਾਰੀ ਦੁਨੀਆ ਤੇ ਦੇਖ ਲਿਆ ਭਰੋਸਾ ਕਰਕੇ॥ ਇੱਕ ਵਾਰੀ ਮੈਨੂੰ ਵੀ ਤਾਂ ਮੌਕਾ ਯਾਰਾ ਦੈ ॥
ਬਚ ਕੇ ਰਹਿਣਾ #ਵਹ ਿਮਾਂ🙏 ਭਰਮਾਂ ਤੋਂ ਕਹਿੰਦੇ ਕੁਝ❌ ਨਹੀਂ ਮਿਲਦਾ ਬਿਨਾ ਕਰਮਾ ਤੋਂ..
ਆਪਣਾ-ਆਪਣਾ☺ ਕਹਿੰਦੇ ਓ😍,ਨਾਲੇ ਰੋਜ #ਪਰਖਦ ੇ😥 ਰਹਿੰਦੇ ਓ😏, ਤੁਸੀਂ ਕੀ #ਜ ਾਣੋ...😞? #ਦ ਿਲ💞 ਲਾਉਣਾ ਕਿਸ ਨੂੰ ਕਹਿੰਦੇ ਨੇ, ਸਾਡਾ ਵਕਤ🕛 ਆਇਆ ਤਾ ਦਸਾਗੇ,ਕੀ #ਤੜਫ ਾਉਣਾ😭 ਕਿਸ ਨੂੰ ਕਹਿੰਦੇ🖕🏻ਨੇ....🚫💔
ਚੰਗੀ ਸੂਰਤ ਵਾਲਾ ਤਾਂ ਰੱਬ ਹਰੇਕ ਨੂੰ ਬਣਾਉਂਦਾ.... ਪਰ ਚੰਗੀ ਸੀਰਤ ਵਾਲਾ ਰੱਬ ਕਿਸੇ ਕਿਸੇ ਨੂੰ ਬਣਾਉਂਦਾ.....
next page →