gurbhej_kalsi

Gurbhej Singh Kalsi

“ਚੰਮਗਿੱਦੜ ਸੂਰਜ ਨੂੰ ਪਸੰਦ ਨਹੀਂ ਕਰਦੇ, ਇਸ ਗੱਲ ਨਾਲ ਸੂਰਜ ਨੂੰ ਕੀ ਫਰਕ਼ ਪੈਂਦਾ ਏ”.... 😎

Loading...
Thanks a lot for today's precious wishes regarding my birth... Senior officials, colleagues and near/dears.... These wishes proves that u have little bit time for ur younger kalsi.... 😋ਸ਼ੁਕਰ
ਖੂਬ..... This is truly guitar cover On the holy founding day of Khalsa Panth... @tarenkauruk , let us all cherish the teachings and preachings of the Gurus in our heart and spirit. This is true guitar cover..... Not yours... 😏... May Wahe Guru fulfill all your wishes and bring prosperity and boundless joy in your life. By the way... All the best....
ਗੁਣਾਂ ਦੀ ਉਹ ਗੁਥਲੀ ਤੇ ਲੋਕਾਂ ਦਾ ਪਿਆਰਾ ਪਰ ਖੁਦ ਨੂੰ ਓ ਨਾਨਕ ਦਾ ਦਾਸ ਦਸਦਾ....ੴ👏
I Support Justin Trudeau ਪੰਜਾਬ ਚ ਰਹਿੰਦੇ ਹੋਏ ਵੀ ਅੱਤ ਦੇ ਫੈਸ਼ਨ, ਟੋਪ ਅਤੇ ਫਟੀਆਂ ਪੈਂਟਾਂ ਪਾ ਕੇ ਗੁਰੂ ਘਰ ਜਾਣ ਵਾਲਿਆਂ ਕੁੜੀਆਂ ਦੇ ਮੂੰਹ ਤੇ ਕਰਾਰੀ ਚਪੇੜ ਮਾਰੀ ਟਰੂਡੋ ਦੀ ਧਰਮ ਪਤਨੀ ਦੀ ਸਾਦਗੀ ਨੇ, ਜਦੋਂ ਇਹ ਗੁਰੂ ਦੀ ਮਰਿਆਦਾ ਨੂੰ ਫੋਲੋ ਕਰ ਸਕਦੇ ਨੇ ਤਾਂ ਸਾਡੇ ਲੋਕਾਂ ਨੂੰ ਕੀ ਆ?? PM of Canada Mr. Justin Trudeau's wife wore most simplest dress of Punjab SUIT..... Then why our people does this foolishness??
ਰੰਗ ਪੁੱਛੇ ਰੰਗ ਰੂਪ ਜੀਹਦੀ ਤਸਵੀਰ ਦਾ...... ਹੋਇਆ ਨੀ ਦੀਦਾਰ ਅਜੇ ਓਸ ਹੀਰ ਦਾ......।।
ੲਿਕ ਗੀਤ ਛੱਡ ਕਾਪੀ ਪੂਰੀ ਲਿਖ ਦੂੰ ਪਰ ਅੜਬ ਸੁਭਾਅ ਦਾ ਥੋੜਾ ਯਾਰ ੲੇ ਜਤਾ ਨਹੀਉ ਹੁਂਦਾ ਸਾਥੋ ਬੋਲ ਕੇ ਏਹੀ ਸਰਦਾਰਾ ਦਾ ਪਿਅਾਰ ਐ 😍
Samjhe???.. Want to Act like Kaur and trims up hairs...
मै सब का दिल रखता हूं। लेकिन मै भी तो एक दिल रखता हूं।। Need to be Think🤔
ਪਹਿਲੀ ਗੱਲ ਕਿ ਸਾਰੀ ਗਲਤੀ ਮੇਰੀ ਨਹੀ। ....ਤੇ ਜੇ ਮੇਰੀ ਵੀ ਏ, ਕੀ ਮੈ ਤੇਰੀ ਨਹੀ??? #ਪ ਿaaਰ
ਇਹ ਵੀ ਨਹੀ ਕਿ ਖੁਸ਼ੀ ਵਿੱਚ ਛਾਲਾਂ ਮਾਰਦੇ .. ਇਹ ਵੀ ਨਹੀ ਕਿ ਵਿੱਚੋ ਵਿੱਚੀ ਮਰੀ ਜਾਨੇ ਆਂ .. ਹਾਰੇ ਨਹੀ ਲੜਾਈ ਹਾਲੇ ਲੜੀ ਜਾਨੇ ਆਂ .. ਦੋ ਦੋ ਹੱਥ ਜਿੰਦਗੀ ਨਾ ਕਰੀ ਜਾਨੇ ਆਂ….. 😎😎
😍😍😍
ਤੇਰੀਆਂ ਸੋਹਣੀਆਂ ਅੱਖੀਆਂ ਵੇ ਤੇਰੀਆਂ ਡੂੰਘੀਆਂ ਰਮਜਾਂ ਨੇ ਮੈ ਮੋਹ ਲਈ ਵੇ ਮੋਰਾ...ਮੋਰਾ...ਮੈ ਬਲਹਾਰੀ ਵੇ ਮੋਰਾ....
True.....😂
मोहब्बत में ज़बरदस्ती नहीं होती साहिब जब तुम्हारा दिल चाहे मेरे हो जाना.....😘
ਗਲ ਤੇਰੇ ਮੰਗਣੇ ਦੀ ਸੁਣ ਵੈਰੀਆ ਲੱਥੇ ਨਾ ਬੁਖਾਰ ਤੇਰੀ ਗੁਗਲੀ ਨੂੰ.....😂
#ਸਰਦ ਾਰ_ਸਰਦਾਰਨੀ 😍
It happens....
next page →