gurchetchitarkar

Gurchet Chitarkar

🤣 Comedian 💯Nazara Aayi Janda Nazara Jayi Janda 👻 Snapchat - gurchetchitarkr

Loading...
Dil to bacha hai
ਤੈਨੂੰ ਹੰਕਾਰ ਏ ਸੱਜਣਾਂ ਕੇ ਸਾਡੇ ਵਰਗੇ ਤੈਨੂੰ ਹੋਰ ਮਿਲ ਜਾਣ ਗੇ। ਪਰ ਚੇਤਾ ਰੱਖੀਂ ਹਰ ਰੁੱਖ ਦਾ ਫਲ ਮਿੱਠਾ ਨੀ ਹੁੰਦਾ।
Bhano galat ho hi ni sakdi
ਸਾਡੇ ਯਾਰਾਂ ਵਿਚ ਉਹ ਲੋਕ ਵੀ ਸ਼ਾਮਿਲ ਨੇ, ਪੈਰ ਦਾ ਕੰਡਾ ਕੱਡਣ ਜੋ ਤਲਵਾਰਓ ਨਾਲ ।gc
ਅੱਜ ਮੇਰੇ ਦੋਸਤ ਮੇਰੇ ਬੇਟੇ ਦਮਨ ਸੰਧੂ ਦਾ ਜਨਮ ਦਿਨ ਆ ਰੱਬ ਕਰੇ ਰੱਬ ਮੇਰੀ ਉਮਰ ਵੀ ਲਾਵੇ happy birthdsy putt god bless u @damansandhu_
ਸਵੇਰੇ ਸਵੇਰੇ ਤਾਂ ਠੰਡ ਹੁੰਦੀ ਆ
ਵਾਟ ਲੰਮੀ ਸੀ ਤੇ ਕਦਮ ਥੋੜੇ ।। ਮੈਂ ਤੇਰੇ ਤੱਕ ਆਉਂਦਾ ਆਉਂਦਾ ਹੀ ਮੁੱਕ ਗਿਆ ।।
ਸੂਰਜ ਨੂੰ ਧਾਗੇ 'ਚ ਪਿਰੋ ਮੈਂ ਗਲੇ ਲਮਕਾ ਲਿਆ ਐ, ਤੂੰ ਕਿਸੇ ਪਹਿਰ ਵੀ ਆ ਜਾਈੰ ਆਪਾਂ ਦਿਨ ਚੜਦਾ ਕਰ ਲਵਾਂਗੇ ...
ਲੁੱਕਣ ਮਿੱਚੀ
ਕੌੜਾ ਸੱਚ
next page →