gurubhullar70

Bhullar®

📽️ Casting Director # Male and Female Model #BurjShahGroup #model #Subscribe the YouTube channel of @statusupmusic

Loading...
ਕੋਈ ਵੀ ਨਿਸ਼ਾਨਾ ਬੰਦੇ ਦੇ ਹੋਂਸਲੇ ਤੋ ਵੱਡਾ ਨਹੀਂ ਹੁੰਦਾ.. ਬੱਸ ਹਾਰਦਾ ਉਹੀ ਹੈ ਜੋ ਲੜਿਆ ਨਹੀਂ ॥
😊😊😊😊😝। @gurubhullar70 @jazzkaran94
ਜੋ ਲੋਗ ਦਿਲ ਦੇ ਚੰਗੇ ਹੁੰਦੇ ਨੇ .. ਦਿਮਾਗ ਵਾਲੇ ਉਨ੍ਹਾਂ ਦਾ ਪੂਰਾ ਫਾਇਦਾ ਚਕਦੇ ਨੇ ॥
Thnks big bro director Saab @bhindder_burj support @statusupmusic pls subscribe channel link in my bio🙏
ਖੂਨ ਵਿੱਚ ਜੱਟ ਨੇ ਰੱਖੀ ਨਹੀ ਚਲਾਕੀ,,,, ਜਵਾ ਸਿੱਧੇ ਆ ਤਰੀਕੇ ਜਿੰਦਗੀ ਜਿਉਣ ਦੇ😊
ਪਲਟਾਂਗੇ🔰ਤਖਤੇ #Zamaane 🌃 ਦੀ ਜੁਬਾਨ😊ਦੇ_ #Honsle 😍 ਬੁਲੰਦ ਨੇ ਤਰੱਕੀ🏃ਕਰ ਲੈਣ ਦੇ_ @gurubhullar70 @imranpk17 @officialdhillonpreet
ਕਿਵੇਂ ਆਮ ਬੰਦਾ🤦‍♂️ ਬਣਦਾ ਸਟਾਰ🌟 ਸਾਰੇ ਜੱਗ ਨੰੂ ਵਖਾਦੂ ਬਲੀਏ🤷‍♀️।। @rabbipannu
ਪੈਂਦਾ ਆਪਣੇ ਮੁਕਦਰਾਂ ਨਾਲ ਭਿੜਣਾ, ਸੋਖੀਆਂ ਨੀ ਪਾਉਣੀਆਂ ਬੁੰਲਦੀਆਂ!!
ਮੁੰਡੇ PiNd ਦੇ ਰਕਾਨੇ ਪੱਕੀ HiNd ਦੇ .. ਲਗੀਅਾਂ ਦੇ ਮੁੱਲ ਤਾਰਦੇ..
ਜਦੋਂ ਹੱਥ ਅਸਮਾਨ ਤੱਕ ਨਹੀਂ ਪਹੁੰਚਦੇ ...❤ਤਾਂ ਮੈਂ ਆਪਣੀ ਮਾਂ ਦੇ ਪੈਰ ਛੂਹ ਲੈਂਦਾ ਹਾਂ ..❤ #mother #maa #ਬ ੇਬੇ #ਮ ਾਂ
next page →