mandeep_singh_pb23

ਸਰਦਾਰ ਮਨਦੀਪ ਸਿੰਘ

PU chd 🎓 PGGC Sec11 chd MG college F.G.S 🎂22 may PB 23 🚙 mustaches💕 مندیپ سنگھ Snapchat 👻 m.deep8 QC officer at Tiwana oil mils pvt. ltd.

Loading...
ਜਗ੍ਹਾ ਦਿਲਾਂ ਚ ਬਣਾਈ ਨਹੀਓ ਠਾਲਦੇ ਤਬਾਹੀ,, ਵੱਜਦੇ ਸਲੂਟ ਦੇਖੀ ਤੇਰੇ ਯਾਰ ਨੂੰ... ਫੋੱਲੋ ਕਰਦੀਆਂ ਵੇਖ ਮੁਲਤਾਨ ਵਾਲੀਆਂ,, ਮੁੱਛਾਂ ਡੇਢ-ਡੇਢ ਇੰਚ ਰੱਖ ਦੇ ਆਂ ਬਾਹਰ ਨੂੰ.....✌️
ਹੋਣ ਮੁੱਛ ਦੇ ਰੋਹਬ ਨਾਲ ਫੈਸਲੇ ਮਨ ਨੀਵਾਂ ਤੇ ਜਾਗਦਾ ਜ਼ਮੀਰ ਰੱਖੀਏ ਸਦਾ ਯਾਰੀ ਰੂਹਦਾਰੀਆਂ ਕਰੀਬ ਰੱਖੀਏ ਉੱਚੇ ਜ਼ਿੰਦਗੀ ਜਿਉਣ ਦੇ ਅਸੂਲ ਰੱਖੀਏ।।
ਹੁੰਦੀ top ਦਿਆਂ ਬੰਦਿਆ ਚ ਗਿਣਤੀ ਬੀਬਾ ਧਾਕੜ ਜ਼ਮੀਰਾਂ ਵਾਲੇ ਆ।
ਤੇਰਾ ਹਾਰਲੇ ਦੇ ਵਰਗਾ ਹੁਸਨ ਗੋਰੀਏ ।।।। ਮੁੰਡਾ ਵੀ ਤਾਂ ਦੇਖ ਮੁੱਛ ਖੜੀ ਰੱਖਦਾ।।।।
ਭੈਣਾਂ ਦਾ ਪਿਆਰ।।।। 😘
😎
ਪਰਿਵਾਰ ।।।।। 😘😘😘
ਧੂੜਾਂ ਪੱਟਦੀ ਟੋਹਰ ਰਕਾਨੇ ਹੱਥ ਮੁੱਛਾਂ ਤੇ ਫੇਰੇ।।।।।। 😎😎😎 ਸੌਂਹ ਰੱਬ ਦੀ ਕਦੇ ਟੋਹ ਕੇ ਦੇਖੀ ਧਰਤੀ ਜਿੱਡੇ ਜੇਰੇ।।।।।। 🙌🙅
ਮੁੱਛਾਂ ਵਾਲੇ
ਮਾਪਿਆਂ ਦੇ ਦੇਣੇ ਅਜੇ ਕਰਜ਼ ਬੜੇ, ਦੇਖੀ ਕੀਤੇ ਟਿੱਚਰਾਂ ਦੇ ਵਿਸ਼ੇ ਵਾਲੀ ਬਾਤ ਹੀ ਨਾ ਹੋਜਾਵੇ।।।।।। ਭੁੱਲਿਆ ਸਵੇਰ ਦਾ ਸ਼ਾਮ ਨੂੰ ਵਾਪਸ ਅਜੇ, ਦੇਖੀ ਸ਼ਾਮੋ ਕੀਤੇ ਰਾਤ ਹੀ ਨਾ ਹੋਜਾਵੇ।।।।।
32 ਬੋਰ ਨਾਲੋਂ ਵੱਧ ਰੋਹਬ ਮੁੱਛ ਦਾ।.। ਖੱਬੇ ਹੱਥ ਨਾਲ ਰੱਖਦੇ ਆ load ਕਰਕੇ।.।
ਅੱਖ ਤੇਰੀ ਠੱਗ ਨੇ ਬਨਾਰਸ ਦੇ ਠੱਗ ਤੇ।।। ਗੱਬਰੂ ਦੀ ਮੁੱਛ ਦੀ ਹਕੂਮਤ ਹੈ ਜੱਗ ਤੇ।।।।
ਸੋਹਣੇ ਗੱਭਰੂ ਛੈਲ - ਛਿਬਿਲੜੇ ਨੇ, ਨਵਾਂ ਠਾਠ ਤੇ ਠਾਠ ਚੜ੍ਹਾਇਆ ਈ। #instaphotography #colourfullife #riseavovehate #lifethroughlenses 📷
ਮੰਨ ਨੀਵਾਂ ਆ ਤੇ ਮੁੱਛ ਤਾਂਹ ਨੂੰ ਦੇਖ ਚੜ੍ਹੀ ਐ।।।।
ਰੱਬ ਤੇ ਯਕੀਨ ਰੱਖ ਬੰਦਿਆ ।।।।। ਕਾਮਯਾਬੀ ਖੁਦ ਤੇਰੇ ਪੈਰ ਚੁੰਮੇਗੀ ।।।।। #mood #positivity #smile #blessed #trust #God 😄😄😄
next page →