mr.bling_singh

🇧 🇱 🇮 🇳 🇬 💎🇸 🇮 🇳 🇬 🇭

One and only CUTE😌MONSTER😈 6.1ft↕️ 20sep🎂 Addicted to sucess💪👳‍♀️ सबरों का बादशाह 👑 Friendly nature😊 Senti😍mental😡 NORMLisBORING

Loading...
ਸਾਗਰਾਂ ਨੂੰ ਕੀਤਾ ਜਾਂਦਾ ਕੁੱਝਿਆਂ ਚ ਬੰਦ ਨਾ ਉਮਰਾਂ ਦਾ ਅਣਖਾਂ ਨਾਲ ਕੋਈ ਵੀ ਸਬੰਧ ਨਾ 💪👳‍♂️ . . . Pictured by:- @chakarwarti_photography . . #royal_sardar #royal #royal_look #rabsukhrakhe #cute_monster #singhpower #Singhstreetstyle #vibes #menswear #mensfashion #fashionphotography #mensfashion #Styledairies #fbloggers #combination #sikhModels #instaParty #FaishonPhotography #Faishonlist #mylook #Trendy #inspiration #fashionAddiction #mr_bling_singh
Maa#😍
ਮੇਰੀ ਮੁੱਛ ਮੇਰੀ ਸ਼ਾਨ ਮੇਰੀ ਦਾਹੜੀ ਮੇਰਾ ਮਾਣ ਮੇਰੀ ਪੱਗ ਮੇਰੀ ਜਾਨ ਮੇਰੇ ਨੈਣ ਜਿਵੇਂ ਕਮਾਣ🏹 ਮੇਰੇ ਬੋਲ ਮੇਰੀ ਆਨ ਮੇਰੀ ਸੋਚ ਜਿਵੇਂ ਆਸਮਾਨ ਮੇਰਾ ਮਨ ਜਿਵੇਂ ਧਰਤਾਨ ਸੌਖਾ ਹੋਈ ਜਾਦਾਂ ਗੁਜ਼ਰਾਨ ਪਰ ਇੱਥੇ ਪੈਸਾ ਬਣਿਆ ਪ੍ਰਧਾਨ ਜਿੰਦਗੀ ਜੀਓ ਵਰਤਮਾਨ ਇੱਕ ਦਿਨ ਛੱਡ ਜਾਣਾ ਜਹਾਨ🙏🙏🙏 #bling ✒ . . . . . #singhpower #Singhstreetstyle #vibes #menswear #mensfashion #fashionphotography #mensfashion #Styledairies #fbloggers #combination #sikhModels #instaParty #FaishonPhotography #Faishonlist #mylook #Trendy #inspiration #fashionAddiction #mr_bling_singh
मैं हुसन हूँ इसीलिए रूठता हूँ ।। तूम इश्क हो , ज़रा अदब से रहो।। . . . . . #singhpower #Singhstreetstyle #vibes #menswear #mensfashion #fashionphotography #mensfashion #Styledairies #fbloggers #combination #sikhModels #instaParty #FaishonPhotography #Faishonlist #mylook #Trendy #inspiration #fashionAddiction #mr_bling_singh
ਮੈਂ ਗਿਟਾਰ🎸ਤੇ ਬੰਦੂਕ 🔫ਦੋਵੇਂ ਚਲਾਉਣੇ ਜਾਣਦਾ ਹਾਂ, ਇਹ ਹੁਣ ਤੂੰ ਸੋਚਲੈ, ਕਿ ਨੱਚਣਾ ਕਿਸਦੀ ਆਵਾਜ਼ ਤੇ ਆ। . . . . Pictured by:-@farmershouseteam with @singh_prabhjot_ps @garry_gill_gg @rasheed_chahal_official . . #singhpower #Singhstreetstyle #vibes #menswear #mensfashion #fashionphotography #mensfashion #Styledairies #fbloggers #combination #sikhModels #instaParty #FaishonPhotography #Faishonlist #mylook #Trendy #inspiration #fashionAddiction #mr_bling_singh
ਨਿਗਾਹਾਂ ਕਾਤਲ ਨੇ, ਦਿਲਾਂ ਨੂੰ ਠੱਗਦੇ ਆਂ ।। ਸਾਡਾ ਦਿਨ ਵਿਚ ਨਾਂ ਬੋਲੇ, ਰਾਤਾਂ ਨੂੰ ਜਗਦੇ ਆਂ ।। ਕੋਈ ਕਿੱਥੇ ਮਾਰ ਕਰੂ, ਭੇਤੀ ਰਗ - ਰਗ ਦੇ ਆਂ ।। ਓ ਤੇਰੀ ਜਿੱਥੇ ਸੋਚ ਮੁੱਕੇ ,ਅਸੀਂ ਸੋਚਣ ਲੱਗਦੇ ਆਂ।। . . . . Pictured by:-@farmershouseteam with @singh_prabhjot_ps @garry_gill_gg @rasheed_chahal_official . . #singhpower #Singhstreetstyle #vibes #menswear #mensfashion #fashionphotography #mensfashion #Styledairies #fbloggers #combination #sikhModels #instaParty #FaishonPhotography #Faishonlist #mylook #Trendy #inspiration #fashionAddiction #mr_bling_singh
ਮਰਨੋਂ ਮੂਲ ਨਾ ਡਰਦੇ ਨੀ ਜਿਹੜੇ ਮੌਤ ਦੇ ਵਪਾਰੀ ਨੇ। ਹਿੱਕਾਂ ਤਾਣ ਕੇ ਖੜਦੇ ਨੀ ਜਿਹੜੇ ਅੱਤ ਦੇ ਸ਼ਿਕਾਰੀ ਨੇ। . Pictured by:- @chakarwarti_photography . . #worldphotographyday #rabsukhrakhe #cute_monster #singhpower #Singhstreetstyle #vibes #menswear #mensfashion #fashionphotography #mensfashion #Styledairies #fbloggers #combination #sikhModels #instaParty #FaishonPhotography #Faishonlist #mylook #Trendy #inspiration #fashionAddiction #mr_bling_singh
ਰੋਹਬ ਸੂਰਜ ਦੀ ਤਪਸ਼ ਜਿਹਾ ਸੁਭਾਅ ਪੱਖੋ ਠੰਡਾ ਠਾਰ ਜਿਹਾ ਆ ਲੋਕ ਆਖਦੇ ਅੜਬ ਬੜਾ ਏ ਗੱਭਰੂ ਪਰ ਅਸਲ ਚ ਵੱਖਰੇ ਕਿਰਦਾਰ ਜਿਹਾ ਆ ਪੱਕੇ ਨੇ ਅਸੂਲ ਜਿੰਦਗੀ ਜਿਉਣ ਦੇ ਜੋ ਸਾਂਭੇ ਸਰਦਾਰੀਆਂ ਉਹ ਸਰਦਾਰ ਜਿਹਾ ਆ ਖੁਸ਼ੀਆਂ ਪਿਆਰ ਸਤਿਕਾਰ ਕਮਾਉਣਾ ਕਿਸੇ ਦੀ ਦੁਆ ਬਣ ਸਕਾ ਐਸੀ ਪੁਕਾਰ ਜਿਹਾ ਆ ਜੋ ਦਿਲੋ ਨਿਭਾਵੇ ਉਹੀ ਪੜ ਸਕਦਾ ਅੰਦਰੋ ਸੁਲਝਿਆ ਬਾਹਰੋ ਗੁੰਝਲਦਾਰ ਜਿਹਾ ਆ ।। #mr_bling_singh . Pictured by:- @chakarwarti_photography . . #worldphotographyday #rabsukhrakhe #cute_monster #singhpower #Singhstreetstyle #vibes #menswear #mensfashion #fashionphotography #mensfashion #Styledairies #fbloggers #combination #sikhModels #instaParty #FaishonPhotography #Faishonlist #mylook #Trendy #inspiration #fashionAddiction #mr_bling_singh
next page →