official.harshmalhotra

HaRsh MaLHoTrA

+ WMK 🙏🙇🏼 DM 4 COLLABS MuNda iphoNe vrGa 😎😂😍 AMbeRsaRiyaa pb02 vAla 🤓🤓 ... ਨਾਮ ਦੇਖੀਂ ਬਣੂਗਾ #Brand ਯਾਰ ਦਾ 👍+

Loading...
ਖਰੇ 👌ਬੰਦਿਆਂ👥 ਚ ਬੋਲੇ ਨਾਮ ਜੱਟ👳‍♀ਦਾ ਬਿੱਲੋ ਜੇੜੇ ਕਰਦੇ 😈ਚਲਾਕੀਆ😼 ਓਹ ਹੋਰ ਹੋਣਗੇ 🏌 ...
ਸੋਚੀ🤔 ਨਾ ਹਾਲਾਤਾਂ ਕੋਲੋ ਗਿਆ 😞ਹਾਰ ਨੀੰ ਦੀਨੋ ਦਿਨ💪 #kaim 😎ਹੋਈ ਜਾਂਦਾ ਯਾਰ ਨੀ.......
ਕਹਿੰਦੀ zoom ਕਰ ਕਰ ਵੇਖੀ ਜਾਵਾ ਤੇਰੀ Photo ਵਾਰ ਵਾਰ ਵੇ, ਜੀ ਕਰੇ Sohniya ਤੈਨੂੰ ਖਿੱਚ ਲਵਾ Photo ਵਿਚੋਂ ਬਾਹਰ ਵੇ ..
...ਕਮਲੀ ਕਹਿੰਦੀ ਮੈ ਤੁਹਾਡੇ ਚਰਚੇ ਬਹੁਤ ਸੁਣੇ ਆ.. .....ਮੈ ਕਿਹਾ ਹੱਲੇ ਕਾਰਨਾਮੇ ਤਾਂ ਤੂੰ ਦੇਖੇ ਹੀ ਨੀ ....😜😜
ਤੂੰ ਫੋਟੋਆ ਞਿੱਚ📸 ਰਾਣੀ 👰🏻ਬਨਦੀ.... 💪ਮੁੰਡਾ REALਚ 👑KiNG ਬੱਲੀਏ ...🤗🤗🤗🤗🤗
ਮੁੰਡਾ 👌ਓੁਗਲੀ👆 ਚ, ਛੱਲੇਂ💍 ਜਿਹਾ ਸੋਹਣੀਏ ... ਚੁੰਮੇਗੀ 😘 ਦਿਨ ਚ ਵਾਰ- ਵਾਰ ਨੀ🤗🤗
ਕੱਲੀ ਫੋਟੋ ਦੇਖ ਕੇ ਮੇਰੀ..ਕਿਥੇ ਦਿਲ ਰੱਜਦਾ ਹੋਣਾ ਏ😜😜 Real vich V milan nu ji krda hona ae 😛😛😛
ਸਾਡੇ ਬਾਰੇ ਤਾ ਸਿਰਫ ਅਸੀਂ ਹੀ ਜਾਣਦੇ ਹਾਂ … #ਬ ਾਕੀ ਲੋਕ ਤਾਂ ਬਸ ਅੰਦਾਜ਼ਾ ਹੀ ਲਗਾ ਸਕਦੇ ਨੇ…# Shoes by - @brand_storrr do shop here
ਪਰਪੋਜ਼🎋 ਲੱਗੇ ਔਖਾ ਜਿਂਵੇ 19 ਦਾ ਪਹਾੜਾ ਨੀ . .ਦੇਖਣ👉 ਨੂੰ Loafer😆 ਆ ਮੁੰਡਾ👈 ਦਿਲ💟 ਦਾ ਮਾੜਾ ਨੀ👈# . . Shoes by - @brand_storrr do shop from that page
ਹੁੰਦੀ💪ਆ ਜਵਾਨੀ ਕਿਸੇ ਰੇਲ ਵਰਗੀ . ਸੋਖੀ ਨਹੀੳੁ ਲੱਗਦੀ break ਬੱਲੀਅਾ😎
ਮੁਢੋ ਆ ਸ਼ਰੀਫ ਮੁੰਡਾ ਪੁਠਾ ਕਰਦਾ ਨਾ ਕਾਰਾ ਨੀ। ਚੰਗਿਆਂ ਨਾ ਚੰਗਾ ਮੁੰਡਾ ਮਾੜਿਆ ਨਾ ਮਾੜਾ ਨੀ।✌️✌️
ਪਸੰਦ ਨਹੀੳੁ ਕੰਮ ਜੋ.... ਕਿਰਦਾਰਾ ਦੇ ਖਿਲਾਫ ਨੇ . ਰੰਗ ਭਾਵੇ ਥੋੜੇ ਪੱਕੇ....ਦਿਲ ਪੂਰੇ ਸਾਫ ਨੇ .. -
next page →