punjabi_latest_videos

PUNJAB ਪੰਜਾਬ

ਪੰਜਾਬੀ ਪੜੋ - ਪੰਜਾਬੀ ਲਿੱਖੋ - ਪੰਜਾਬੀ ਬੋਲੋ 🇵 🇷 🇴 🇲 🇴 🇹 🇪 👇 .👇 . LOVEIN GHURA #lovein keep supporting. www.facebook.com/loveinghuraofficial/

Loading...
ਚੰਡੀਗੜ੍ਹ ਪੀਜੀਆਈ ਨੇੜੇ ਨਵਾਂ ਗਰਾਓ ਚ ਗੁਰਦੁਆਰਾ ਸਾਬ੍ਹ ਦੇ ਸਾਹਮਣੇ ਕੇਸਰੀ ਪੱਗ ਬੰਨ੍ਹੀ ਇੱਕ ਬਜ਼ੁਰਗ ਜੁੱਤੀਆਂ ਦੀ ਮੁਰੰਮਤ ਕਰਨ ਦਾ ਕੁੱਝ ਸਮਾਨ ਰੱਖੀ ਉਦਾਸ ਬੈਠਾ ਸੀ। ਸਾਫ ਸੁਥਰੇ ਕੱਪੜੇ ਪਾ ਕੇ ਤੇ ਕੇਸਰੀ ਪੱਗ ਬੰਨ ਕੇ ਪੰਜਾਬੀ ਬਜ਼ੁਰਗ ਅਜਿਹੇ ਕੰਮ ਕਰਦੇ ਘੱਟ ਹੀ ਮਿਲਦੇ ਹੌਣਗੇ। ਗੱਲਬਾਤ ਕਰਨ ਲਈ ਅਸੀਂ ਆਪਣੇ ਬੂਟ ਰਿਪੇਅਰ ਕਰਵਾਉਣ ਦਾ ਬਹਾਨਾ ਬਣਾਉਂਦਿਆਂ ਉਹਨਾ ਕੋਲ ਜਾਣਬੁੱਝ ਗਏ, ਉਹਨਾਂ ਦੀ ਤਰੀਫ਼ ਕੀਤੀ ਤੇ ਜਾਨਣ ਦੀ ਕੋਸ਼ਿਸ ਕੀਤੀ ਕਿ ਉਹ ਇਸ ਉਮਰ ਚ ਵੀ ਸੜ੍ਹਕ ਕਿਨਾਰੇ ਧੁੱਪ ਚ ਅਜਿਹੀ ਮਿਹਨਤ ਕਿਉ ਕਰਦੇ ਹਨ। ਬਾਬਾ ਜੀ ਨੂੰ ਗੁਰੂਦਵਾਰਾ ਸਾਹਿਬ ਦੇ ਨੇੜੇ ਹੋਣ ਕਾਰਨ ਲੰਗਰ ਵੀ ਸੌਖਾ ਮਿਲ ਸਕਦਾ ਹੈ। ਪਰ ਬਜ਼ੁਰਗ ਦੀ ਜ਼ਮੀਰ ਮੁਫ਼ਤ ਦੀ ਰੋਟੀ ਖਾਣ ਦੀ ਇਜਾਜ਼ਤ ਨਹੀਂ ਦਿੰਦੀ। ਤੇ ਨਾ ਹੀ ਬਾਬਾ ਜੀ ਰੋਟੀ ਖਾਣ ਲਈ ਕਿਸੇ ਤੇ ਨਿਰਭਰ ਰਹਿਣਾ ਪਸੰਦ ਕਰਦੇ ਹਨ। ਬਾਬੇ ਨੇ ਦਸਿਆ ਕਿ ਉਹ ਕੁਝ ਦਿਨਾਂ ਤੋਂ ਬਹੁਤ ਬਿਮਾਰ ਸੀ ਜਿਸ ਕਾਰਨ ਉਸ ਕੋਲ ਪੈਸੇ ਖਤਮ ਹੋ ਗਏ ਸਨ ਇਸ ਲਈ ਅੱਜ ਦੀ ਰੋਟੀ ਦਾ ਤੇ ਇਲਾਜ ਲਈ ਜੁਗਾੜ ਕਰਨ ਲਈ ਕੰਮ ਕਰਨ ਦੀ ਮਜਬੂਰੀ ਕਾਰਨ ਅੱਜ ਕੰਮ ਕਰਨ ਲਈ ਫੁੱਟਪਾਥ ਤੇ ਬੈਠਣ ਪਿਆ। ਵਧੀਆਂ ਕੱਦ-ਕਾਠ ਤੇ ਗੋਰਾ ਰੰਗ ਹੋਣ ਕਾਰਨ ਬਾਬਾ ਚੰਗੇ ਘਰ ਤੋਂ ਲਗਦਾ ਸੀ। ਪੁੱਛਣ ਤੇ ਬਾਬੇ ਨੇ ਮਜਬੂਰੀ ਦੱਸੀ ਕੇ ਉਸ ਦਾ ਜੁੱਤੀਆਂ ਬਣਾਉਣ ਦਾ ਗੁਰਦਾਸਪੁਰ ਚ ਚੰਗਾ ਕੰਮ ਸੀ। 4 ਦੁਕਾਨਾਂ ਵੀ ਸ਼ਨ। ਇੱਕ ਮੁੰਡੇ ਨੂੰ ਫੌਜ ਚ ਭਰਤੀ ਵੀ ਕਰਵਾਇਆ ਪਰ ਮਾੜੀਆਂ ਆਦਤਾਂ ਕਾਰਨ ਉਹ ਨੌਕਰੀ ਤੋਂ ਭੱਜਦਾ ਰਿਹਾ। ਮੁੰਡੇ ਨੇ ਕੁਝ ਹੇਰਾਫੇਰੀਆਂ ਕੀਤੀਆਂ ਤੇ ਦੁਕਾਨਾਂ ਆਦਿ ਵੀ ਧੋਖੇ ਨਾਲ ਵੇਚ ਦਿੱਤੀਆਂ। ਜਿਸ ਕਾਰਨ ਉਸ ਫੌਜੀ ਮੁੰਡੇ ਨਾਲ ਵਾਹ ਵਾਸਤਾ ਲੰਬੇ ਸਮੇਂ ਤੋਂ ਬਿੱਲਕੁਲ ਖਤਮ ਹੈ ਤੇ ਮੁੰਡਾ ਹੁਣ ਰਿਟਾਇਰ ਵੀ ਹੈ ਪਰ ਉਹ ਅੱਖਾਂ ਸਾਹਮਣੇ ਆਏ ਇਹ ਬਾਬੇ ਨੂੰ ਬਰਦਾਸ਼ਤ ਨਹੀਂ ਹੁੰਦਾ। ਛੋਟਾ ਮੁੰਡਾ ਸਕੂਟਰ ਰਿਪੇਅਰ ਦਾ ਕੰਮ ਕਰਦਾ ਹੈ ਪਰ ਗੁਜਾਰਾ ਬਹੁਤ ਔਖਾ ਜਿਹਾ ਹੀ ਹੁੰਦਾ ਹੈ ਪਰ ਮੈਂ ਆਪਣਾ ਬੋਝ ਕਿਸੇ ਤੇ ਨਹੀਂ ਪਾਉਂਦਾ। 80 ਸਾਲਾਂ , ਲੋੜਵੰਦ ਬਜ਼ੁਰਗ ਨੇ ਜੋ ਮਿਹਨਤਾਨਾਂ ਬਣਦਾ ਸੀ ਉਸ ਤੋਂ ਕੁਝ ਸੋ ਰੁਪਏ ਵੱਧ ਬਹੁਤ ਮੁਸ਼ਕਿਲ ਨਾਲ ਲਏ ਤੇ ਕਿਹਾ ਕਿ *ਪੁੱਤਰ ਜੇ ਮਦਦ ਕਰਨੀ ਹੀ ਹੈ ਤਾਂ ਕਿੱਧਰੇ ਕੰਮ ਕਰਨ ਲਈ ਥਾਂ ਲੱਭ ਦਿਓ ਜਿੱਥੇ 5 -7 ਜੋੜੇ ਬਣਾ ਕੇ ਬੇਚ ਸਕਾ ਤੇ ਮੀਂਹ ਕਿਣੀ ਚ ਵੀ ਜਿੰਦਗੀ ਦੇ ਆਖਰੀ ਦਿਨ ਤੱਕ ਕਮਾ ਕੇ ਰੋਟੀ ਖਾ ਸਕਾ ।* ਅਜਿਹੇ ਬਾਬੇ ਪੂਰਨ ਸਿੰਘ ਤੋਂ ਵਿਹਲੇ ਪੰਜਾਬੀ ਨੌਜਵਾਨਾਂ ਨੂੰ ਕੁਝ ਸਿੱਖਣਾ ਚਾਹੀਦਾ ਹੈ
Aaj nahi chadna kise nu , aaje jehra marji 🤪😳🤪😳🤪😳
ਜਾਨਵਰਾ ਨੂੰ ਤਾ ਬੱਖਸ਼ ਦਿਆ ਕਰੋ 😠😠😠
Omg 😱😱😱😱😱😱😱 ‼️ ‼️
Omg 😱😱😱😱😱😱😱 ‼️‼️
#Waheguru ji 🙏🙏🙏
😱😱😱😱😱😱😱 OMG 😱😱😱😱😱😱😱
@punjabi_latest_videos 😂😂😂
IndiaDekho का सलाम 👏👏 इनके लिए दो शब्द जरूर कहे ❤️Don’t Forget to Double Tap❤️ 👫Tag your Friends 🔔Turn on Post Notifications for more content फोलो जरूर करे @indiadekhoofficial #delhi #mumbai #surat #haryana #punjab #uttarakhand #uttarpradesh #bihar #rajasthan
Omg 😱😱😱😱😱😱😱 ‼️‼️
ਚੰਡੀਗੜ ਨੇੜੇ ਹੋਏ ਇਕ ਹਾਦਸੇ 'ਚ ਇਕ ਕੁੜੀ ਪੰਤਾਲੀ ਮਿੰਟ ਤੜਫਦੀ ਰਹੀ । ਜਦੋਂ ਉਸ ਨੂੰ ਹਸਪਤਾਲ ਲਿਆਂਦਾ ਗਿਆ ਤਾਂ ਉਸ ਨੇ ਮਰਨ ਤੋਂ ਪਹਿਲਾਂ ਦੋ ਈ ਗੱਲਾਂ ਕੀਤੀਆਂ ਕਿ ਇਕ ਤਾਂ ਬਾਪੂ ਨਾਲ਼ ਗੱਲ ਕਰਨ ਦਾ ਤਰਲਾ ਮਾਰਿਆ ਤੇ ਦੂਜਾ ਗਿਲਾਹ ਕੀਤਾ ਕਿ ਪੰਤਾਲੀ ਮਿੰਟ ਤੱਕ ਲੋਕ ਤੜਫੜਦੀ ਦੀਆਂ ਫੋਟੋਆਂ ਖਿੱਚਦੇ ਰਹੇ ਕਿਸੇ ਨੇ ਚੁੱਕਿਆ ਨਹੀਂ। ਇਸ ਕੁੜੀ ਦਾ ਦੋ ਮਹੀਨੇ ਬਾਅਦ ਵਿਆਹ ਸੀ। ਲਾਇਕ-ਸ਼ੇਅਰ ਦਾ ਜੁਗਾੜ ਕਰਨ ਵਾਲ਼ੇ ਇਹ ਕਿਉਂ ਨਹੀਂ ਚੇਤੇ ਰੱਖਦੇ ਕਿ ਇਕ ਦਿਨ ਤੜਫਦਿਆਂ ਦੀ ਤਸਵੀਰ ਤੁਹਾਡੀ ਹੋ ਸਕਦੀ ਹੈ ਤੇ ਮੋਬਾਈਲ ਕੈਮਰਾ ਕਿਸੇ ਹੋਰ ਦਾ : ਬੰਦਾ ਹੋ ਕੇ ਬੰਦੇ ਦੇ ਕੰਮ ਨਾ ਆਇਓਂ ਬੰਦਿਆ, ਤੇਰਾ ਬੰਦਾ ਅਖਵਾਉਣ ਦਾ ਕੀ ਫ਼ਾਇਦਾ !! Copied
Omg 😱😱😱😱😱😱😱 ‼️ ‼️
next page →