royalpunjabi_

▶️🚩Royal Punjabi🚩🆕

#royalpeople 👑 ❤@royalcouples_ ❤ .Snapchat 👻: Arvinder_1994 DM ur hd or stylish pic paid promotion available whatsapp your DM 8288845528 , 9653000155

Loading...
. . ਉਸਤਾਦ ਜੀ :))). . ਭੰਗੜੇ ਦੇ ਗੁਰ ਸਿਖਾਉਦੇ ਹੋਏ । ❤️ . . . Real Bhangra 🤩 #royal #punjabi #jalandhar #punjab #rajan #aujhla #bhangra_loverz #punjabi #royal #punjabi #arvinder_1994 . . @rajanaujla @arvinder_1994
ਬਾਡਰ ਮੂਵੀ ਦਾ ਅਸਲੀ ਨਾਇਕ ਬਰਗੇਡੀਅਰ ਕੁਲਦੀਪ ਸਿੰਘ । ਬੱਬਰ ਸ਼ੇਰ ਜਿਸਨੇ ਸਿਰਫ ੧੨੦ ਜਵਾਨ ਨਾਲ ਲੈਕੇ ਪਾਕਿਸਤਾਨ ਦੀ ਪੂਰੀ ਟੈਂਕ ਰੈਜਮੈਂਟ ਨੂੰ ਹਰਾਿੲਆ । ਪਰ ਭਾਰਤੀ ਮੀਡਿਆ ਚੁੱਪ ਹੈ । ਜੇ ਕਿਸੇ ਲੰਡੂ ਜਿਹੇ ਹੀਰੋ ਦੇ ਪੈਰ ਦੀ ਚੀਚੀ ਨੂੰ ਵੀ ਮੋਚ ਆਈ ਹੁੰਦੀ ਤਾਂ ਸਾਰਾ ਗੁਲਾਮ ਮੀਡਿਆ ਪੱਬਾਂ ਭਾਰ ਹੁੰਦਾ । ਸ਼ੇਰੋ ਦੱਬ ਕੇ ਸ਼ਿਅਰ ਕਰੋ ਅਤੇ ਪਿਆਰ ਨਾਲ ਅੰਤਿਮ ਵਿਦਾਈ ਦਿਓ ਇਸ ਬੱਬਰ ਸੂਰਮੇ ਨੂੰ ।
ਮੇਜਰ ਕੁਲਦੀਪ ਸਿੰਘ ਚਾਂਦ ਪੁਰੀ Bordar Movie ਦੇ ਨਾਇਕ ਜਿਨ੍ਹਾਂ ਨੇ 1971 ਦੀ ਲੜਾਈ ਵਿਚ ਪਾਕਿਸਤਾਨ ਨੂੰ ਬੁਰੀ ਤਰ੍ਹਾਂ ਨਾਲ ਹਰਾਇਆ ਸੀ ਅਤੇ ਅੱਜ ਸਾਡੀ ਸਰਕਾਰ ਨੇ ਇਸ ਹੀਰੋ ਨੂੰ ਲੈ ਕੇ ਮੀਡੀਆ ਨੇ ਕੋਈ ਵੀ ਖਬਰ ਨਹੀਂ ਦਿੱਤੀ। 🙏🙏💐😔😔😔 #love #like #sikh #sikhwedding #sikhbride #kudiyan #chandhigarh #bollywood #Hollywood #p #dogsofinstagram #ParmishVarma #GippyGarewal #tarsemjassar #kulbirjhinjer #instagood #indianarmy #indan #punjabpolicefanclub
Tik tok #Trend 🥰 #acting 🥰 ❤️❤️❤️❤️❤️❤️❤️❤️❤️❤️❤️❤️❤️❤️❤️❤️👇👇👇👇👇👇👇👇❤️❤️❤️❤️❤️❤️
"ਦਾਵਿਆਂ ਦੀ ਦੌੜ ਚ’, ਪੰਜਾਬ ਪਿੱਛੇ ਰਹਿ ਗਿਆ.. ਭਗਤ ਸਿੰਘ ਆ ਗਿਆ, ਸਰਾਭਾ ਕਿੱਥੇ ਰਹਿ ਗਿਆ.. ਸਾਰੀ ਆਜ਼ਾਦੀ ਕੱਲਾ, ਗਾਂਧੀ ਤਾਂ ਨੀਂ ਲੈ ਗਿਆ.. ਗਦਰੀ-ਬਾਬਿਆਂ ਦਾ ਕਿਵੇਂ, ਗਦਰ ਭੁਲਾਵਾਂ ਮੈਂ.. ਝੂਠੇ-ਇਤਿਹਾਸ ਉੱਤੇ, ਮੋਹਰ ਕਿਵੇਂ ਲਾਵਾਂ ਮੈਂ.."
.. ਕਲੀ ਜੋਟਾ ❤️ watch till end .. ਇਕ ਵਾਰ ਫਿਰ ਸਿਰਾ ਕਰਾ ਗਿਆ ਬਾਈ @rajanaujla #royal punjabi #rajan #aujla #jalandhar #bhangra
ਜਨਮ ਦੇਣ ਵਾਲੀ ਨੇ ਤਾ ਸੁੱਟ ਦਿੱਤਾ 😭😭 ਪਰ ਦੇਖੋ #ਰ ੱਬ_ਕਿਵੇ_ਆਪ_ਚੱਲਕੇ_ਆਇਆ 👌👌 ਵਾਹਿਗੁਰੂ ਲਿਖਕੇ ਸੇਅਰ ਕਰੇਉ ਸੱਚੇ ਦਿਲੋ
next page →