sikh_sacrifices

ਸਿੱਖਾਂ ਦੀਆਂ ਕੁਰਬਾਨੀਆਂ

ਸਿਰ ਜਾਵੇ ਤਾ ਜਾਵੇ ਪਰ ਮੇਰਾ ਸਿੱਖੀ ਸਿਦਕ ਨਾ ਜਾਵੇ ਸਿੱਖ ਇਤਿਹਾਸ ਗੁਰਬਾਣੀ ਸਿੱਖੀ ਪ੍ਰਚਾਰਕ #Must #watch #videos ਵਾਹਿਗੁਰੂ ਜੀ ਚੜ੍ਹਦੀਕਲਾ ਚ ਰੱਖਣ

Loading...
ਉਸਦਾ ਖ਼ੌਫ਼ ਕਲ ਵੀ ਦੁਸ਼ਮਣ ਦੀ ਰੱਗ ਰੱਗ ਵਿੱਚ ਸੀ , ਉਸਦਾ ਖ਼ੌਫ਼ ਅੱਜ ਵੀ ਕਾਇਮ ਹੈ ,  ਸਿੱਖ ਬੇਸ਼ੱਕ ਨਾ ਮੰਨਣ ਪਰ ਉਸਦੇ ਜਿਉਂਦੇ ਹੋਣ ਦਾ ਖ਼ੌਫ਼ ਨਿਜ਼ਾਮ ਦੀ ਰੱਗ ਰੱਗ ਵਿਚ ਹੈ ,  ਐਵੇਂ ਤਾਂ ਨਹੀਂ ਟੀ- ਸ਼ਰਟਾਂ ਤੇ ਤਸਵੀਰ ਛਾਪਣ ਵਾਲਿਆਂ ਨੂੰ , ਸੀ ਏ ਸਟਾਫ ਵਾਲੇ ਖ਼ੌਫ਼ ਜ਼ਦਾ ਹੋ ਕੇ ਬੁਲਾਉਂਦੇ , ਸਿੱਖ ਅੱਜ ਤਕ ਵੀ ਨਾ ਉਸਦੀ ਮੌਜੂਦਗੀ ਨੂੰ ਸਮਝ ਸਕੇ , ਜ਼ਾਲਿਮ ਨੂੰ ਅੱਜ ਵੀ ਹਰ ਗੱਬਰੂ ਵਿੱਚ ਉਹੀ ਨਜ਼ਰ ਆਵੰਦਾ ਹੈ !#neverforget  #june  #1984  #sant #jarnailsinghbhindranwale  #sikhism  #freedom  #freedomfighters #khalistan  #ak47  #ak47wale My life.. @nirvairkhalsajathaukofficial @beard_sardars @dhadrian_waleee @kirtan_page @love_only_lord @gatra_sahib @history_of_sikh #Proud #sikhi #sidak #SHARE #AWARENESS #trust #nkj #waheguru #chardikala #fateh #khalsa #sikh #turban #punjabi #gurbani #guru
Bani from Shri Dasam Granth Sahib Ji 🙏❤🌹😊 ਝਾਗੜਦੰਗ ਨਾਗੜਦੰਗ ਬਾਗੜਦੰਗ ਬਾਜੇ ॥ The drums are beaten and they produce a drumming sound. ਗਾਗੜਦੰਗ ਗਾਜੀ ਮਹਾਂ ਗਂਜ ਗਾਜੇ ॥  35॥  112॥ The champions of the faith are roaring and the huge elephants are trumpeting.(35)(112) ਸਾਗੜਦੰਗ ਸੂਰੰ ਕਾਗੜਦੰਗ ਕੋਪੰ ॥ The heroes full of fury have been thundering like fire. ਪਾਗੜਦੰਗ ਪਰਮੰ ਰਣੰ ਪਾਵ ਰੋਪੰ ॥ The warriors are standing firmly on their feet in the great arena. ਸਾਗੜਦੰਗ ਸਸਤ੍ਰੰ ਝਾਗੜਦੰਗ ਝਾਰੈਂ ॥ The weapons are struck with a rustling noise and are severing (the limbs) at once. ਬਾਗੜਦੰਗ ਬੀਰੰ ਡਾਗੜਦੰਗ ਡਕਾਰੈਂ ॥  36॥  113॥ The great heroes roar and while doing so they belch. (36)(113) ਚਾਗੜਦੰਗ ਚਉਪੇ ਬਾਗੜਦੰਗ ਬੀਰੰ ॥  ਮਾਗੜਦੰਗ ਮਾਰੇ ਤਨੰ ਤਿਂਛ ਤੀਰੰ ॥ The brave champions were elated at the sight of the war. And they pierced the bodies of their enemy with the sharp arrows. ਚਾਗੜਦੰਗ ਚਉਪੇ ਬਾਗੜਦੰਗ ਬੀਰੰ ॥  ਮਾਗੜਦੰਗ ਮਾਰੇ ਤਨੰ ਤਿਂਛ ਤੀਰੰ ॥ The warriors, who would never retreat a foot, roared and fell on each other. The poets sang eulogy of this war. (37)(114) ਗਾਗੜੰਦਗ ਗਂਜੇ ਸੁਬਂਜੇ ਗਹੀਰੈਂ ॥  ਗਾਗੜੰਦਗ ਕਵੀਯਾਨ ਕਂਥੇ ਕਥੀਰੈਂ ॥  37॥  114॥  The warriors, who would never retreat a foot, roared and fell on each other. The poets sang eulogy of this war. (37)(114) ਦਾਗੜੰਦਗ ਦਾਨੋ ਭਾਗੜਦੰਗ ਭਾਜੇ ॥  ਗਾਗੜਦੰਗ ਗਾਜੀ ਜਾਗੜਦੰਗ ਗਾਜੇ ॥ The fugitive demons ran away with the clattering sound. Rumbling warriors started shouting everywhere. ਛਾਗੜਦੰਗ ਛਉਹੀ ਛੁਰੇ ਪ੍ਰੇ ਛੜਾਕੇ ॥  ਤਾਗੜਦੰਗ ਤੀਰੰ ਤੁਪਕੰ ਤੜਾਕੇ ॥  38॥  115॥ The battle-axes and the daggers were struck like a shower of rain-drops. The arrows shot with a cracking sound and the guns fired, producing a repeated sound of rapid fire.(38)(115) ਗਾਗੜਦੰਗ ਗੋਮਾਯ ਗਂਜੇ ਗਹੀਰੰ ॥  ਸਾਗੜਦੰਗ ਸੰਖੰ ਨਾਗੜਦੰਗ ਨਫੀਰੰ ॥ The war trumpets were played; their thundering sound made the immovable champions to roar. The sound of blowing conches and playing pipes was heard. ਬਾਗੜਦੰਗ ਬਾਜੇ ਬਂਜੇ ਬੀਰ ਖੇਤੰ ॥  ਨਾਗੜਦੰਗ ਨਾਚੇ ਸੁ ਭੂਤੰ ਪਰੇਤੰ ॥  39॥  116॥ The kettledrums were beaten in the field and the champions clashed with each other. At the same time, the ghosts and the fiends enacted ,a naked dance.(39)(116) ਤਾਗੜਦੰਗ ਤੀਰੰ ਬਾਗੜਦੰਗ ਬਾਣੰ ॥  ਕਾਗੜਦੰਗ ਕਾਤੀ ਕਟਾਰੀ ਕ੍ਰਿਪਾਣੰ ॥ @nirvairkhalsajathaukofficial @beard_sardars
Fojji veera di life..😔 waheguru ji mehar krn
next page →