sunny_baidwan00

Sunny Baidwan🤴🏻

૧ઉWhen you kneel down in front of Guru sahib,☬He stands up for you & when he stands up for you,☬no one can stand against you.૧ઉ.

Loading...
ਜਿਹੜੇ ਮੁਸਾਫਿਰ ਆਪਣੇ ਕਦਮਾਂ ਤੇ ਯਕੀਨ ਰੱਖਦੇ ਹਨ,ਮੰਜ਼ਿਲ ਵੀ ਉਹਨਾਂ ਦੀ ਬੇਸਬਰੀ ਨਾਲ ਉਡੀਕ ਕਰ ਰਹੀ ਹੁੰਦੀ ਹੈ
ਏਨੇ ਚਿਹਰੇ ਨਾਂ ਬਦਲ ਮਿੱਤਰਾ ਨਕਾਬਪੋਸ਼ਾਂ ਨਾਲ ਭਰੀ ਇਸ ਦੁਨੀਆਂ ਵਿੱਚ ਗੁਆਚ ਜਾਵੇਂਗਾ....
ਤੂੰ ਚਾਹੇ ਜਿੰਨੇ ਦਰਵਾਜੇ ਭੇੜ ਰੱਖ ,,ਮੈ ਜਦੌ ਵੀ ਆਵਾਗਾ ਦਿਲ ਤੇ ਠੱਕ ਠੱਕ ਹੌਵੇਗੀ ..😅🤝
ਹੌਂਸਲਾ ਕਦੇ ਵੀ ਟੁੱਟਣ ਨਾ ਦੇਵੋ ਕਿਉਂਕਿ ਜੀਵਨ 'ਚ ਕੁਝ ਦਿਨ ਬੁਰੇ ਹੋ ਸਕਦੇ ਨੇ, ਜ਼ਿੰਦਗੀ ਬੁਰੀ ਨਹੀਂ ਹੋ ਸਕਦੀ🍁
ਆਰ ਮੇਰੀ ਮੁਹੱਬਤ ਤੇਰੇ ਕੋਲ ਮੇਰੀ ਅਮਾਨਤ ਏ ਫਿਰ ਜਦੋ ਂ ਇਸ ਰਾਹੋਂ ਲੰਘਾਂਗਾ ਲੈ ਜਾਵਾਂਗਾ
ਸਾਡਾ ਸਿਰਫ ਰਿਸ਼ਤਾ ਹੀ ਟੁੱਟਿਆ ਮੁਹੱਬਤ ਤਾਂ ਅੱਜ ਵੀ ਪਹਿਲਾਂ ਜਿੰਨੀ ਆ॥🍁
lifeline ❤️ @teji_kumbra
ਪਲਟਾਂਗੇ ਤਖਤੇ #ਜਮਨ ੇਂ ਦੀ ਜੁਬਾਨ ਦੇ... #ਹ ੌਸਲੇ ਬਲੰਦ ਨੇ ਤਰੱਕੀ ਕਰ ਲੈਣ ਦੇ...
🇮🇳ਕਿੱਥੋਂ ਉੱਠੇ ਹਾਂ ਕੌਣ ਹਾਂ ਹਮੇਸ਼ਾ ਯਾਦ ਰੱਖਣਾ ਚਾਹੀਦਾ 🍁🇨🇦
ਦਿਲ ਦੀ ਅਮੀਰੀ ਚਾਹੀਦੀ ਹੈ ਸੱਜਣਾ ਦੌਲਤਾਂ ਨਾਲ ਰੱਬ ਨੀ ਮਿਲਿਆ ਕਰਦੇ🙏
happy b,day 😍😘lifeline😍 Allen Baidwan😘
ਬਸ ਮਿੱਠਾ ਬੋਲ ਤੇ ਖਰੀਦਿਆ ਜਾਵਾਂਗਾ ਬੜਾ ਸਸਤਾ ਜਿਹਾ ਹਾਂ
♡♥ਮੈਨੂੰ ਰਿਸ਼ਤਿਆਂ ਦੀਆਂ ਲੰਮੀਆਂ ਕਤਾਰਾਂ ਨਾਲ ਮਤਲਬ ਨਹੀਂ, ਕੋਈ ਦਿਲੋਂ ਹੋਵੇ ਮੇਰਾ ਤਾਂ ਇਕ ਹੀ ਸ਼ਖਸ਼ ਕਾਫੀ ਏ♥♡ # @teji_kumbra
ਉਮਰਾ ਦੇ ਛੋਟੇ ਭਾਵੇ ਅਸੀ ਦਿਲ ਦੇ ਦਰਿਆ ਸੱਜਣਾ ਮੁੱਲ ਦਿਲਾਂ ਦਾ ਜਾਣਦੇ ਹਾਂ ਚੁੱਪ ਰਹਿਨੇ ਹਾਂ ਤਾਂ ਸੱਜਣਾ..🤫
#ਇ ੱਕਠੇ ਕਰ ਲੈਣ ਦੇ ਬਿਖਰੇ ਹੋਏ ਅਰਮਾਨਾਂ ਨੂੰ #ਉ ੱਡਾਗੇ ਜਰੂਰ ਸਾਫ਼ ਹੋ ਲੈਣ ਦੇ ਆਸਮਾਨਾਂ ਨੂੰ
#ਪ ਿਆਰ ਸਭ #ਲਈ ਰੱਖੋ ਪਰ #ਉਮ ੀਦ ਕਿਸੇ #ਤ ੋਂ ਨਾ ਰੱਖੋ.
ਤਲਾਸ਼ ਦਿਲ ਨੂੰ ਸਿਰਫ ‘ਸਕੂਨ ‘ਦੀ ਹੁੰਦੀ ਹੈ...। ਨਾਮ ਰਿਸ਼ਤੇ ਦਾ ਚਾਹੇ ਕੋਈ ਵੀ ਹੋਵੇ ....
ਕੀ ਖੱਟਿਆ,ਕੀ ਵੱਟਿਆ ਬਹੁਤਾ ਹਿਸਾਬ ਨੀ ਲਾਈਦਾ.. ਚਿਹਰੇ ਹੱਸਦੇ-ਵੱਸਦੇ ਰਹਿਣ ਹੋਰ ਕੀ ਚਾਹੀਦਾ..
next page →