tejindersinghkheda

👔Tejinder Singh Kheda👔

🎂| 3 jul 🏡| Pb_23 ✍| Writter 📚| (BBSBPC)F.G.S 📷| PhotoGraphy 👌| Big Fan》Tarsem Jassar ❤️| Committed @taranjeetkaurkheda 🚩| PAGE @endd.punjabi

Loading...
ਜਾਕੇ ਪੁੱਛ ਲਵੀਂ ਮੇਰੇ ਵਿਰੋਧੀਆਂ ਤੋਂ 👬 ਕਹਿਣਗੇ ਬੰਦਾ ਤਾਂ ਪੂਰਾ ਵਧੀਆ👌 ਪਰ ਆਪਣੇ ਨਾਲ ਹੈਨੀ ੳਹਦੀ ❌ #tejindersinghkheda #wmk #chennai 😍
ਵੱਡੀਆਂ ਮੰਜ਼ਿਲਾਂ ਦੇ ਮੁਸਾਫ਼ਰ ਦਿਲ ਛੋਟੇ ਨੀ ਰੱਖਦੇ!! #tejindersinghkheda #chennai #wmk
Happy birthday bro ❤️
ਯਾਰ ਵੈਲੀ ਮਿੱਤਰਾ ਦੇ ਸਾਰੇ ਖਾਸ ਨੇ 🏅 @officialmickyshergill @tejindersinghkheda @jassi__ramgharia @endd.punjabi
ਵਕਤ ਗੂਗਾਂ ਨਹੀਂ ਬਸ ਮੌਨ ਆ.. . Time ਆਉਣ ਤੇ ਦਸਾਗੇ ਅਸੀਂ ਕੋਣ ਅਾ! @tejindersinghkheda #wmk #postenddpunjabi #postpatialashahipagg
ਕਾਲੇ ਕਿੱਕਰਾਂ ਦੇ ਟਾਹਣੇ ਨੇ, ਜਿੰਨਾਂ ਨਾਲ ਹੱਸ ਬੋਲੀਏ, ਉਹ ਯਾਰ ਪੁਰਾਣੇ ਨੇ।। #wmk @tejindersinghkheda @jassi__ramgharia
ਭੀੜ ਚ' ਖੜਾ ਹੋਣਾ ਮਕਸਦ ਨਹੀ ਏ ਮੇਰਾ, ਜਿਸ ਲਈ ਭੀੜ ਖੜੀ ਹੋਵੇ ਮੈਂ ਉਹ ਬਣਨਾ ਏ....... #Wmk @tejindersinghkheda
"ਕਦ ਨਾਲੋ ਉੱਚੇ ਕਿਰਦਾਰ ਨਹੀਓ ਮਿਲਦੇ, ਮੇਲਿਆਂ ਚੋਂ ਮੁੱਲ ਸਰਦਾਰ ਨਹੀਓ ਮਿਲਦੇ । #wmk @tejindersinghkheda ਵੱਡਾ ਭਰਾ @gurmeet_fatehgarhia ❤😍
ਦੂਰ ਕਿਤੇ ਜਾਏ ਤੇ ਨਵਾਬ ਲੱਗਦਾ!! ਮੁੰਡਾ ਏਰੀਏ 'ਚ ਵੱਡੀ ਪੱਗ ਵਾਲਾ ਵੱਜਦਾ ❤ @tejindersinghkheda #wmk
ਹਮੇਸ਼ਾ ਇਨ੍ਹੀਂ ਮਿਹਨਤ ਕਰੋ , ਕਿ ਕਿਸੇ ਦੀ ਮਿੰਨਤ ਨਾ ਕਾਰਨੀ ਪਵੇ !! #wmk#ਤ ੇਜਿੰਦਰਸਿੰਘਘੇੜਾ @tejindersinghkheda
ਯਾਰਾਂ ਉਤੋ ਜਾਨ ਵਾਰਨੀ ਤਾ ਆਉਦੀਆ ਪਰ ਸਾਨੂੰ ਦਿਲ ਮੰਗਣੇ ਦਾ ਢੰਗ ਨਾ !! #wmk @tejindersinghkheda @preett.sarao @urs_deepgill @vickycheema04
ਹਾਸੀਆ ਖੇਡੀਆਂ 😄 with ਸਾਡਾ ਸੋਹਣਾ ਜਾ ਵੀਰਾ 🤗 @tejindersinghkheda @gurmeet_fatehgarhia ❤😘
Janamdin diya mubarkan Bikramjeet Singh Khalsa paramatama khush te chardikala vich rakhan.... bro ... gbu 🎂🎂🎂🎂 @vickycheema04 @tejindersinghkheda @urs_deepgill
ਜੀਦਾ ਇਕ ਮਿਆਨ ਵਿੱਚ ਦੋ ਤਲਵਰਾਂ ਨਹੀਂ ਪਾ ਸਕਦੀਆਂ । ੳਹਦਾ ਹੀ ਯਾਰਾਂ ਦੀ ਥਾਂ ਨਾਰਾ ਨੀ ਲਾ ਸਕਦੀਆਂ ।। ✍@tejindersinghkheda #wmk 😍😘 love u veerao 😍😘
ਹੋਣਾ ਨੀ ਸਵਰਗ ਕੋਈ ਜਾਗ ਤੋਂ ਉੱਤੇ, ਲੱਖ ਨੇ ਬ੍ਰਾਂਡ ਪਰ ਹੈਨੀ ਕੋਈ ਪੱਗ ਤੋਂ ਉੱਤੇ !! #tejindersinghkheda #wmk #postpatialashahipagg
ਗੱਲਾਂ ਤੋਂ ਫ਼ਕੀਰ ਜਾਪਦਾ , ਲੱਗੇ ਪੱਗ ਤੋਂ ਨਵਾਬ ਚੰਨ ਵੇ!! #ਤ ੇਜਿੰਦਰਸਿੰਘਘੇੜਾ #wmk #patialashahipagg
ਇਕ ਤੂੰ ਐ ਦਿਲ ਵਿਚ ਬੈਠੀ ਇਕ ਢਾਣੀ ਯਾਰਾਂ ਦੀ, ਕਾਲਜ ਵਿਚ ਫੁੱਲ ਕਾਇਮ ਸੀ ਡਾਂਗ ਸਰਦਾਰਾਂ ਦੀ !! ਲਵ ਯੂ 😘😍 😙😍 #tejindersinghkheda #wmk
next page →